ਸਰੋਜ ਨਾਲਿਨੀ ਦੱਤ, (9 ਅਕਤੂਬਰ 1887 – 19 ਜਨਵਰੀ 1925) ਇੱਕ ਭਾਰਤੀ ਨਾਰੀਵਾਦੀ ਅਤੇ ਸਮਾਜਿਕ ਸੁਧਾਰਕ ਸੀ।

ਸਰੋਜ ਨਾਲਿਨੀ ਦੱਤ
ਐਮਬੀਈ
ਸਰੋਜ ਨਾਲਿਨੀ ਦੱਤ
ਜਨਮ(1887-10-09)9 ਅਕਤੂਬਰ 1887
ਮੌਤ19 ਜਨਵਰੀ 1925(1925-01-19) (ਉਮਰ 37)[1]
ਰਾਸ਼ਟਰੀਅਤਾਬਰਤਾਨਵੀ ਭਾਰਤ
ਪੇਸ਼ਾਸਮਾਜ ਸੇਵਿਕਾ, ਨਾਰੀਵਾਦੀ
ਜੀਵਨ ਸਾਥੀਗੁਰੂਸਦੇ ਦੱਤ
ਬੱਚੇਬ੍ਰਜਿੰਦਰਸਦੇ ਦੱਤ
Parent(s)ਬ੍ਰਜਿੰਦਰਨਾਥ ਡੇ
ਨਾਗੇਂਦਰਨੰਦਨੀ ਡੇ (née Bose)

ਪਿਛੋਕੜ

ਸੋਧੋ

ਉਸਦਾ ਜਨਮ ਬੰਗਾਲ ਸੂਬੇ ਵਿੱਚ ਹੁਗਲੀ ਨੇੜੇ ਪੈਂਦੇ ਬੈਂਡਲ ਵਿੱਚ ਹੋਇਆ, ਉਸਦੇ ਪਿਤਾ ਦਾ ਨਾਂ ਬ੍ਰਜਿੰਦਰਨਾਥ ਡੇ ਸੀ, ਸਰੋਜ ਨਲਿਨੀ ਦੱਤ ਦਾ ਪਾਲਣ ਪੋਸ਼ਣ ਉਸਦੇ ਭੈਣਾਂ ਅਤੇ ਭਰਾਵਾਂ ਨਾਲ ਹੋਇਆ, ਉਹਨਾਂ ਨਾਲ ਹੀ ਉਸਨੂੰ ਸਿੱਖਿਆ ਦਿੱਤੀ ਗਈ। ਕਲਕੱਤੇ, ਭੋਨੀਪੋਰ ਵਿੱਚ ਆਪਣੇ ਪਿਤ੍ਰ ਦੇ ਪਰਿਵਾਰ ਦੇ ਮੈਂਬਰ ਅਕਸਰ ਬ੍ਰਹਮਾ ਸੰਮੇਲਨ ਸਮਾਜ ਦਾ ਦੌਰਾ ਕਰਦੇ ਸਨ। 1905 ਵਿਚ, ਉਸਨੇ ਗੁਰੂਸਦੇ ਦੱਤ ਨਾਲ ਵਿਆਹ ਕਰਵਾਇਆ ਸੀ। 1909 ਵਿੱਚ ਸਰੋਜ ਨਲਿਨੀ ਦੱਤ ਦੀ ਕੁਖੋਂ ਉਸਦੇ ਇਕਲੌਤੇ ਪੁੱਤਰ ਬ੍ਰਜਿੰਦਰਸਦੇ ਦਾ ਜਨਮ ਹੋਇਆ।

19 ਜਨਵਰੀ 1925 ਨੂੰ ਉਸਦੀ ਅਚਾਨਕ ਪੀਲੀਆ ਦੇ ਕਾਰਨ ਮੌਤ ਹੋ ਗਈ।[ਹਵਾਲਾ ਲੋੜੀਂਦਾ]

ਅਵਾਰਡ

ਸੋਧੋ
  • ਬ੍ਰਿਟਿਸ਼ ਸਾਮਰਾਜ ਦੇ ਸਭ ਤੋਂ ਸ਼ਾਨਦਾਰ ਸੂਚੀ ਦੇ ਸਦੱਸ, 1918.

ਹਵਾਲੇ

ਸੋਧੋ
  1. Sengupta, Subhodh Chandra; Basu, Anjali, eds. (January 2002). "সরোজনলিনী দত্ত" (in ਬੰਗਾਲੀ). Samsad Bangali Charitabhidhan (Bibliographical Dictionary). Volume 1 (4th ed.). ਕਲਕੱਤਾ: ਸ਼ਿਸ਼ੂ ਸਾਹਿਤਿਆ ਸਮਸਦ. pp. 565. ISBN 81-85626-65-0. 

ਬਾਹਰੀ ਲਿੰਕ

ਸੋਧੋ