ਸਰੱਕੀ ਝੀਲ ਭਾਰਤ ਦੇ ਬੰਗਲੌਰ ਸ਼ਹਿਰ ਦੇ ਦੱਖਣ ਦਿਸ਼ਾ ਵਿੱਚ ਪੈਂਦੇ , ਜੇਪੀ ਨਗਰ ਦੇ ਉਪਨਗਰ ਵਿੱਚ ਇੱਕ ਝੀਲ ਹੈ। ਇਹ ਬੰਗਲੌਰ ਦੀਆਂ ਸਭ ਤੋਂ ਵੱਡੀਆਂ ਝੀਲਾਂ ਵਿੱਚੋਂ ਇੱਕ ਹੈ ਅਤੇ ਪੁਟੇਨਹੱਲੀ ਦੀ ਮੁੱਖ ਸੜਕ 'ਤੇ ਪੈਂਦੀ ਹੈ। ਸਰੱਕੀ ਮੂਲ ਕੰਨੜ ਭਾਸ਼ਾ ਦੇ ਸ਼ਬਦਾਂ, ਸਾਵੀਰਾ ਹਕੀ ਦਾ ਇੱਕ ਪੋਰਟਮੈਨਟੋ ਹੈ, ਜਿਸਦਾ ਅਨੁਵਾਦ "ਇੱਕ ਹਜ਼ਾਰ ਪੰਛੀ" ਹੈ। [1]

ਸਰੱਕੀ ਝੀਲ
ਸਰੱਕੀ ਝੀਲ ਦਾ ਰਾਤ ਦਾ ਦ੍ਰਿਸ਼
ਸਥਿਤੀਬੰਗਲੌਰ ਜ਼ਿਲ੍ਹਾ, ਕਰਨਾਟਕ, ਭਾਰਤ
ਗੁਣਕ12°53′54″N 77°34′40″E / 12.89833°N 77.57778°E / 12.89833; 77.57778
ਮੂਲ ਨਾਮLua error in package.lua at line 80: module 'Module:Lang/data/iana scripts' not found.
Basin countriesਭਾਰਤ
Surface area84 acres (34 ha)
Settlementsਬੰਗਲੋਰ

2012 ਵਿੱਚ, ਸਰੱਕੀ ਝੀਲ ਸੁਧਾਰ ਟਰੱਸਟ (SLAIT) ਦਾ ਗਠਨ ਕੀਤਾ ਗਿਆ ਸੀ ਤਾਂ ਜੋ ਝੀਲ ਨੂੰ ਮੁੜ ਸੁਰਜੀਤ ਕਰਨ ਲਈ ਯਤਨ ਕੀਤੇ ਜਾ ਸਕਣ । [2] [3]

ਹਵਾਲੇ

ਸੋਧੋ
  1. "Sarakki Lake judgment on Feb 17: Will the lake see a thousand birds again?". Citizen Matters. Sarakki Lake Area Improvement Trust. bangalore.citizenmatters.in. 30 January 2014. Retrieved 21 April 2015.{{cite web}}: CS1 maint: others (link)
  2. Rao R., Sunitha (10 August 2018). "Senior citizens to the rescue of Sarakki lake". The Times of India. Retrieved 9 September 2018.
  3. Desai, Priya (20 June 2012). "TBI Citizen Initiative: Puttenahalli Lake And Sarakki Lake In Bangalore - Infused With New Life". The Better India. Archived from the original on 25 June 2012. Retrieved 9 September 2018.

ਇਹ ਵੀ ਵੇਖੋ

ਸੋਧੋ
  • ਬੰਗਲੌਰ ਵਿੱਚ ਝੀਲਾਂ