ਸਲਮਾ ਹਸਨ
ਸਲਮਾ ਹਸਨ ਪਾਕਿਸਤਾਨੀ ਅਭਿਨੇਤਰੀ ਹੈ।[1] ਉਹ ਖਾਨੀ, ਦੋ ਬੋਲ, ਜੁਦਾ ਹੁਏ ਕੁਛ ਇਸ ਤਰਾਂ, ਪਿਆਰ ਕੇ ਸਦਕੇ ਅਤੇ ਪਰੀਜ਼ਾਦ ਵਿੱਚ ਆਪਣੀਆਂ ਨਾਟਕ ਭੂਮਿਕਾਵਾਂ ਲਈ ਜਾਣੀ ਜਾਂਦੀ ਹੈ।[2][3]
ਸਲਮਾ ਹਸਨ | |
---|---|
ਜਨਮ | ਸਲਮਾ ਹਸਨ 25 ਫਰਵਰੀ 1975 |
ਸਿੱਖਿਆ | ਵਿਸ਼ਵ ਵਿਦਿਆਲਾ ਆਫ਼ ਕਰਾਚੀ |
ਪੇਸ਼ਾ | ਅਦਾਕਾਰਾ |
ਸਰਗਰਮੀ ਦੇ ਸਾਲ | 1998 – ਵਰਤਮਾਨ |
ਬੱਚੇ | ਫ਼ਾਤਿਮਾ (ਪੁੱਤਰੀ) |
ਸ਼ੁਰੂਆਤੀ ਜਿੰਦਗੀ
ਸੋਧੋਸਲਮਾ ਦਾ ਜਨਮ 25 ਫਰਵਰੀ 1975 ਨੂੰ ਕਰਾਚੀ, ਪਾਕਿਸਤਾਨ ਵਿੱਚ ਹੋਇਆ ਸੀ।[4] ਉਸਨੇ ਕਰਾਚੀ ਯੂਨੀਵਰਸਿਟੀ ਤੋਂ ਪੜ੍ਹਾਈ ਪੂਰੀ ਕੀਤੀ। ਉਸਨੇ ਇਤਿਹਾਸ ਵਿੱਚ ਮਾਸਟਰ ਡਿਗਰੀ ਨਾਲ ਗ੍ਰੈਜੂਏਸ਼ਨ ਕੀਤੀ।[4]
ਕੈਰੀਅਰ
ਸੋਧੋਸਲਮਾ ਨੇ 1998 ਵਿੱਚ ਪੀਟੀਵੀ ਉੱਤੇ ਇੱਕ ਅਭਿਨੇਤਰੀ ਵਜੋਂ ਆਪਣੀ ਸ਼ੁਰੂਆਤ ਕੀਤੀ ਸੀ।[5][6] ਸਲਮਾ ਨੇ ਪੀਟੀਵੀ ਚੈਨਲ ' ਤੇ ਲੜੀਵਾਰ ਨਾਟਕ ਧੂਪ ਮੈਂ ਸਾਵਨ ਦੇ ਨਾਲ ਆਪਣੀ ਅਦਾਕਾਰੀ ਜੀਵਨ ਦੀ ਸ਼ੁਰੂਆਤ ਕੀਤੀ।[7][8][9]
ਨਿੱਜੀ ਜੀਵਨ
ਸੋਧੋਸਲਮਾ ਦਾ ਵਿਆਹ ਨਿਰਦੇਸ਼ਕ ਅਤੇ ਅਭਿਨੇਤਾ ਅਜ਼ਫਰ ਅਲੀ ਨਾਲ 2001 ਵਿੱਚ ਹੋਇਆ ਸੀ। ਜਿਸ ਨਾਲ ਉਸਨੇ ਇੰਡਸ ਵਿਜ਼ਨ ਦੇ ਟੀਵੀ ਸੀਰੀਅਲ ਸਬ ਸੈੱਟ ਹੈ ਵਿੱਚ ਕੰਮ ਕੀਤਾ ਸੀ। [10] ਉਹ ਪਰਦੇ 'ਤੇ ਵੀ ਇਕੱਠੇ ਕੰਮ ਕਰ ਚੁੱਕੇ ਹਨ।[11] ਉਨ੍ਹਾਂ ਦਾ 2012 ਵਿੱਚ ਤਲਾਕ ਹੋ ਗਿਆ ਸੀ।[12] ਉਹਨਾਂ ਦੀ ਇੱਕ ਬੇਟੀ ਵੀ ਹੈ।[13]
ਫਿਲਮਗ੍ਰਾਫੀ
ਸੋਧੋਟੈਲੀਵਿਜ਼ਨ
ਸੋਧੋYear | Title | Role | Network |
---|---|---|---|
1998 | ਧੂਪ ਮੇ ਸਾਵਨ | ਸਾਰਾ | PTV[14] |
2003 | ਮਰਾਓ ਜਾਨ ਅਦਾ | ਰਾਮ ਦਾਈ | Geo TV |
2001 | ਸਬ ਸੈਟ ਹੈ | ਨਾਦਿਆ | Indus Vision[15][16] |
2010 | ਵਸਲ | ਸੋਨੀ | Hum TV |
2011 | ਦਾਰੀਚਾ | ਸਨਮ | ARY Digital |
2012 | ਤਾਲਫੀ | ਨੋਮੀਰ ਦੀ ਪਤਨੀ | PTV |
2012 | ਤਨਹਾਈਆ ਨਏ ਸਿਲਸਲੇ | ਸਾਨਿਯਾ ਦੀ ਸਹੇਲੀ | ARY Digital[14] |
2013 | ਨਮਕ ਪਾਰੇ | ਰਹੀਨ | Hum TV |
2014 | ਚੋਟੀ | ਨਾਲੀਆ | Geo TV |
2015 | ਗੂਗਲੀ ਮਹੁੱਲਾ | ਫੋਉਜਿਆ | PTV |
2016 | ਆਪ ਕੇ ਲੀਏ | ਭਾਬੀ | ARY Digital |
2016 | ਸੋਚਾ ਨਾ ਥਾ | ਜ਼ਰੀਨਾ | ARY Zindagi |
2017 | ਫਿਰ ਵੋਹੀ ਮਹੁਬੱਤ | ਰਮਸ਼ਾ | Hum TV |
2017 | ਕਹਾਣੀ | ਸੋਨੀਆ ਸਲਮਾਨ ਅਲੀ ਖਾਂ | Geo Entertainment |
2018 | ਅਸੀਰ ਏ ਮਹੁਬੱਤ | ਗੈਤੀ ਮਾਤਾ | ARY Digital |
2018 | ਮੇਰੇ ਖੁਦਾਯਾ | ਸ਼ਾਹੀਨਾ | ARY Digital |
2019 | ਭਰਮ | ਇਸ਼ਰਤ ਮੁਸ਼ਤਾਕ | Hum TV |
2019 | ਦੋ ਬੋਲ | ਨਸਰੀਨ | ARY Digital |
2020 | ਪਿਆਰ ਕੇ ਸਦਕੇ | ਸੀਮਾ | Hum TV[17][18] |
2020 | ਤੁਮ ਹੋ ਵਜਾਹ | ਸ਼ਹਾਬ ਦੀ ਮਾਤਾ | Hum TV |
2020 | ਦੁਨਕ | ਮਹਨੂਰ | ARY Digital[19][20] |
2021 | ਸ਼ੇਹਨਾਈ | ਤੂਬਾ | ARY Digital[21] |
2021 | ਪ੍ਰੀਜ਼ਾਦ | ਸ਼ਾਇਸਤਾ | Hum TV[22] |
2021 | ਰੰਗ ਮਹਲ | ਦੁਰਦਾਨਾ | Geo TV[23] |
2021 | ਜੁਦਾ ਹੁਏ ਕੁਛ ਇਸ ਤਰਾਂ | ਖਾਦਿਜਾ | Hum TV |
2021 | ਬਦਦੁਆ | ਆਯੇਸ਼ਾ | ARY Digital |
2022 | ਯੇ ਨਹੀ ਥੀ ਹਮਾਰੀ ਕਿਸਮਤ | ਅਨੀਲਾ | ARY Digital |
2022 | ਨੀਸਾ | ਮਾਲੀਹਾ ਦੀ ਭੈਣ | Geo TV |
2022 | ਸੀਰਤ ਏ ਮੁਸਤਾਕਿਮ ਭਾਗ 2 | ਤੇਹਮੀਨਾ | ARY Digital |
2022 | ਮੇਰੇ ਹਮਨਾਸ਼ਿਨ | ਸਾਬਿਕਾ | Geo TV |
2022 | ਜ਼ਖਮ | ਰਫਿਯਾ | Geo Entertainment |
2022 | ਮੁਜੇ ਪਿਆਰ ਹੁਆ ਥਾ | ਰਾਫਿਆ | ARY Digital |
2022 | ਮੁਕੱਦਰ ਕਾ ਸਿਤਾਰਾ | ਖਾਦਿਜਾ | ARY Digital |
2023 | ਅਹਿਸਾਸ | ਆਸਿਆ | Express Entertainment |
2023 | ਫੇਰੀ ਟੇਲ | ਜ਼ੀਨਤ | Hum TV |
ਵੈੱਬ ਸੀਰੀਜ਼
ਸੋਧੋYear | Title | Role | Network |
---|---|---|---|
2021 | ਧੂਪ ਕੀ ਦੀਵਾਰ | ਆਯਸ਼ਾ | ZEE5[24][25] |
ਹਵਾਲੇ
ਸੋਧੋ- ↑ Khan, Sheeba (30 April 2019). "Who says Pakistan doesn't produce good horror shows?". Images. Dawn. Retrieved 10 May 2021.
- ↑ "Khaani will air on Geo TV this November". The News International. September 20, 2019.
- ↑ "Ahmed Ali Akbar and Saboor star in 'Parizaad'; a drama based on pain and deceit". Daily Times. January 24, 2022.
- ↑ 4.0 4.1 "Salma Hassan | Dunk | Shehnai | Pyar Ke Sadqay | Khaani | Parizaad | Gup Shup with FUCHSIA", FUCHSIA Magazine, archived from the original on 2022-01-25, retrieved 28 December 2021
{{citation}}
: CS1 maint: bot: original URL status unknown (link) - ↑ "Must watch TV plays". The News International. November 10, 2021.
- ↑ "Geo mega drama 'Khaani' ready to go on air". The News International. June 18, 2020.
- ↑ "Cliched storylines need to go". The News International. January 1, 2022.
- ↑ "6 Pakistani comedy shows that need to make a comeback". Dawn News. October 4, 2020.
- ↑ "Film Garmee depicts how gratitude can solve problems". The Nation. April 12, 2021.
- ↑ "The Grapevine". Dawn News. March 23, 2020.
- ↑ "'Sub Set Hai' returning for a sequel called 'Mid Life'". The Express Tribune. May 1, 2020.
- ↑ "Salma, Azfar and Naveen: A private or public affair?". The Express Tribune. February 9, 2021.
- ↑ "When the celebrated Humsafar boomeranged". The Express Tribune. 1 July 2020.
- ↑ 14.0 14.1 "#ThrowbackThursday: Mehreen Jabbar recalls shooting for Dhoop Mein Sawan". Express Tribune. 1 October 2014. Retrieved 1 January 2023.
- ↑ "'Sub Set Hai' returning for a sequel called 'Mid Life'". Express Tribune. 5 February 2020. Retrieved 4 December 2022.
- ↑ "The Grapevine". Dawn News. March 23, 2020.
- ↑ "Pyar Ke Sadqay: 5 lessons Mahjabeen taught us about harassment". Something Haute. April 3, 2021.
- ↑ "First look: Yumna Zaidi & Bilal Abbas Khan bring teenage romance to screen in 'Pyar Ke Sadqay'". Something Haute. August 1, 2021.
- ↑ "Sana Javed & Bilal Abbas are coming together in drama 'Dunk'". The Nation. 24 July 2020.
- ↑ "5 Reasons why Dunk will be remembered for a long time!". BOL News. August 12, 2021.
- ↑ "'Shehnai' Episode 1 Kicks Off to a Feisty Start". Pro Pakistan. July 25, 2021.
- ↑ "Here's Why Drama 'Parizaad' Is a Worth a Watch". Pro Pakistan. November 30, 2021.
- ↑ "Last episode of 'Rang Mahal' today on Geo TV". The News International. October 8, 2021.
- ↑ "Ahad Raza Mir and Sajal Aly to feature in a cross-border web series, Dhoop Ki Deewar". The News International. December 10, 2021.
- ↑ "First Look: A sneak peek into Sajal Aly & Ahad Raza Mir's web series". Something Haute. December 15, 2021.