'ਸ਼ੇਖ ਅਬਦੁਸਲਾਮ ਅਬਦੁਰਰਜ਼ਾਕ (ਜਨਮ 1941 ਪਨਵੇਲ) ਆਪਣੇ ਕਲਮੀ ਨਾਮ ਸਲਾਮ ਬਿਨ ਰਜ਼ਾਕ ਦੁਆਰਾ ਜਾਣਿਆ ਜਾਂਦਾ ਹੈ, ਇੱਕ ਮੁੰਬਈ-ਅਧਾਰਤ ਉਰਦੂ ਅਤੇ ਹਿੰਦੀ ਨਿੱਕੀ ਕਹਾਣੀ ਲੇਖਕ ਅਤੇ ਅਨੁਵਾਦਕ ਹੈ। [1] ਉਸ ਦੇ ਕਹਾਣੀ ਸੰਗ੍ਰਹਿ ਸ਼ਿਕਸਤਾ ਬੁਤੋਂ ਕੇ ਦਰਮਿਆਨ' ਨੇ 2004 ਦਾ ਉਰਦੂ ਲਈ ਸਾਹਿਤ ਅਕਾਦਮੀ ਪੁਰਸਕਾਰ ਜਿੱਤਿਆ । [2]

ਹਵਾਲੇ

ਸੋਧੋ
  1. "Salam Bin Razzaq". Words without Borders.
  2. "Sahitya Akademi award winners". The Hindu. 23 December 2004. Archived from the original on 27 January 2005. Retrieved 15 January 2013.