ਸਲੇਮਸ਼ਾਹ
ਸਲੇਮਸ਼ਾਹ ਫਾਜ਼ਿਲਕਾ ਸ਼ਹਿਰ ਤੋਂ ਢਾਈ ਕਿਲੋਮੀਟਰ ਦੀ ਦੂਰੀ ’ਤੇ ਹਿੰਦ-ਪਾਕਿ ਸਰਹੱਦ ਦੀ ਸੜਕ ਉਪਰ ਸਥਿਤ ਹੈ। ਇਸ ਦੀ ਆਬਾਦੀ ਲਗਭਗ ਤਿੰਨ ਹਜ਼ਾਰ ਹੈ।[1]
ਸਲੇਮਸ਼ਾਹ | |
---|---|
ਪਿੰਡ | |
ਦੇਸ਼ | India |
ਰਾਜ | ਪੰਜਾਬ |
ਜ਼ਿਲ੍ਹਾ | ਫਾਜ਼ਿਲਕਾ |
ਭਾਸ਼ਾਵਾਂ | |
• ਸਰਕਾਰੀ | ਪੰਜਾਬੀ (ਗੁਰਮੁਖੀ) |
• Regional | ਪੰਜਾਬੀ |
ਸਮਾਂ ਖੇਤਰ | ਯੂਟੀਸੀ+5:30 (ਭਾਰਤੀ ਮਿਆਰੀ ਸਮਾਂ) |
ਨੇੜੇ ਦਾ ਸ਼ਹਿਰ | ਫਾਜ਼ਿਲਕਾ |
ਵੈੱਬਸਾਈਟ | www |
ਸਹੂਲਤਾਂ
ਸੋਧੋਸਰਕਾਰੀ ਸੁਸਾਇਟੀ, ਸਰਕਾਰੀ ਮਿਡਲ ਸਕੂਲ, ਵੈਟਰਨਰੀ ਹਸਪਤਾਲ, ਵਾਟਰ ਵਰਕਸ, ਆਰ.ਓ. ਸਿਸਟਮ ਹੈ।
ਮੇਲਾ
ਸੋਧੋਇਸ ਪਿੰਡ ਵਿੱਚ ਹਰ ਸਾਲ 6-7 ਚੇਤ ਨੂੰ ਬਾਵਾ ਗੋਬਿੰਦ ਦਾਸ ਦੀ ਯਾਦ ਵਿੱਚ ਭਾਰੀ ਮੇਲਾ ਲਗਦਾ ਹੈ।