ਸਲੇਸ਼ ਅਲੰਕਾਰ
ਸਲੇਸ਼ ਅਲੰਕਾਰ ਭਾਰਤੀ ਕਾਵਿ-ਸ਼ਾਸਤਰ ਦੇ ਅਲੰਕਾਰ ਸਿਧਾਂਤ ਦੇ ਵਿੱਚ ਇੱਕ ਸ਼ਬਦ ਅਲੰਕਾਰ ਹੈ। ਜਿਥੇ ਕਿਸੇ ਰਚਨਾ ਵਿੱਚ ਕਿਸੇ ਸ਼ਬਦ ਦੇ ਇੱਕ ਤੋਂ ਵਧੇਰੇ ਅਰਥ ਹੋਣ ਤਾਂ ਉਸਨੂੰ ਸਲੇਸ਼ ਅਲੰਕਾਰ ਕਿਹਾ ਜਾਂਦਾ ਹੈ।
ਉਦਾਹਰਨ
ਸੋਧੋਉਸਦੀ ਅੱਖੀਆਂ ਦਾ ਪਾਣੀ
ਖਤਮ ਹੋਇਆ ਹੈ।
ਇਹਨਾਂ ਸਤਰਾਂ ਵਿੱਚ ਸ਼ਬਦ 'ਪਾਣੀ' ਦੇ ਦੋ ਅਰਥ ਹਨ; ਅਥਰੂ ਅਤੇ ਸ਼ਰਮ।
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |