ਸਵਰਨ ਚੰਦਨ (2 ਸਤੰਬਰ 1941 - 7 ਦਸੰਬਰ 2011[1]) ਪਰਵਾਸੀ ਪੰਜਾਬੀ ਨਾਵਲਕਾਰ, ਕਹਾਣੀਕਾਰ ਅਤੇ ਸਾਹਿਤਕਾਰ ਸੀ।

ਜਨਮ(1941-09-02)2 ਸਤੰਬਰ 1941
ਪਿੰਡ ਭਿੰਡਰ, ਜ਼ਿਲ੍ਹਾ ਅਮ੍ਰਿਤਸਰ, ਭਾਰਤੀ ਪੰਜਾਬ
ਮੌਤ7 ਦਸੰਬਰ 2011(2011-12-07) (ਉਮਰ 70)
ਕਿੱਤਾਲੇਖਕ, ਨਾਵਲਕਾਰ, ਕਹਾਣੀਕਾਰ
ਰਾਸ਼ਟਰੀਅਤਾਪਰਵਾਸੀ ਭਾਰਤੀ

ਜ਼ਿੰਦਗੀ

ਸੋਧੋ

ਸਵਰਨ ਚੰਦਨ ਦਾ ਜਨਮ 2 ਸਤੰਬਰ 1941 ਨੂੰ ਮਾਂ-ਬਾਪ ਹਰਨਾਮ ਕੌਰ ਅਤੇ ਆਸਾ ਸਿੰਘ ਦੇ ਕੰਬੋਜ ਭਾਈਚਾਰੇ ਨਾਲ ਸਬੰਧਿਤ ਕਿਸਾਨ ਪਰਿਵਾਰ ਵਿੱਚ ਹੋਇਆ ਸੀ।[2]

ਲਿਖਤਾਂ

ਸੋਧੋ

ਨਾਵਲ

ਸੋਧੋ
  • ਨਵੇਂ ਰਿਸ਼ਤੇ (1980)
  • ਕੱਚੇ ਘਰ (1981)
  • ਕਦਰਾਂ ਕੀਮਤਾਂ (1983)
  • Anita and the Magician
  • The Volcano
  • ਸ਼ਤਰੰਜ (1983)
  • ਸਮਾਂ
  • ਕੰਜਕਾਂ (1992)
  • ਉਜਾੜਾ (ਤ੍ਰੈਲੜੀ) (1999)
  • ਤਸਦੀਕ (2000)
  • ਰੋਹ ਵਿਦਰੋਹ (2000)

ਕਹਾਣੀ-ਸੰਗ੍ਰਹਿ

ਸੋਧੋ
  • ਉਜੜਿਆ ਖੂਹ (1977)
  • ਪੁੰਨ ਦਾ ਸਾਕ (1982)
  • ਖਾਲੀ ਪਲਾਂ ਦੀ ਸਾਂਝ (1987)
  • ਲਾਲ ਚੌਕ (1989)
  • ਕੁਆਰ ਗੰਦਲ (1991)
  • ਬਜੁਰਗ ਬਾਬਾ ਅਤੇ ਭੀੜ (1996)
  • ਬੰਦ ਗੁਫ਼ਾਵਾਂ (1999)

ਕਵਿਤਾ

ਸੋਧੋ
  • ਚਾਨਣ ਦੀ ਲਕੀਰ (1969)
  • ਦੂਸਰਾ ਪੜਾ (1974)
  • ਜੁਗਨੂਆਂ ਦੀ ਰਾਖ (2001)
  • ਕਹਿਕਸ਼ਾਂ ਦੀ ਤਲਾਸ (2006)

ਹਿੰਦੀ

ਸੋਧੋ
  • ਨਏ ਰਿਸ਼ਤੇ (1983)
  • ਫਰੀ ਸੁਸਾਇਟੀ (ਕਹਾਣੀਆਂ) (1993)
  • ਕੰਜਕਾਂ
  • ਮੇਰੀ ਸਾਹਿਤਕ ਸਵੈ-ਜੀਵਨੀ
  • ਆਜ ਸੁਨ ਹੀ ਲੀਜੀਏ (ਸਵੈਜੀਵਨੀ)[3]
  • ਆਪਣੀ ਧਰਤੀ (ਸਫ਼ਰਨਾਮਾ 1980)
  • ਅੰਮ੍ਰਿਤਾ ਪ੍ਰੀਤਮ ਦੀ ਗਲਪ ਚੇਤਨਾ (1991)
  • ਦਵੰਦਵਾਦੀ ਸਮੀਖਿਆ ਪ੍ਰਣਾਲੀ (1993)
  • ਸੰਵੇਦਨਾ ਅਤੇ ਸਾਹਿਤ (1987)
  • ਪੰਜਾਬੀ ਜਨ ਜੀਵਨ ਅਤੇ ਸਾਹਿਤ (1994)
  • ਬਰਤਾਨਵੀ ਪੰਜਾਬੀ ਸਾਹਿਤ ਦੀਆਂ ਸਮਸਿਆਵਾਂ (1996)
  • ਸਾਹਿਤ, ਸਮਾਜ ਅਤੇ ਰਾਜਨੀਤੀ (1999)

ਹਵਾਲੇ

ਸੋਧੋ
  1. "ਬਰਤਾਨਵੀ ਪੰਜਾਬੀ ਲੇਖਕ ਡਾਕਟਰ ਸਵਰਨ ਚੰਦਨ ਚਲ ਵਸੇ". Archived from the original on 2016-03-05. Retrieved 2014-04-13. {{cite web}}: Unknown parameter |dead-url= ignored (|url-status= suggested) (help)
  2. http://www.seerat.ca/dec2013/article02.php
  3. [1]