ਸਵਰਾਜ (ਕਿਤਾਬ)
ਸਵਰਾਜ (ਕਿਤਾਬ) ਸਮਾਜਕ ਰਾਜਨੀਤਕ ਆਗੂ ਅਰਵਿੰਦ ਕੇਜਰੀਵਾਲ ਦੁਆਰਾ ਲਿਖੀ ਗਈ ਇੱਕ ਕਿਤਾਬ ਹੈ। ਇਸ ਕਿਤਾਬ ਵਿੱਚ ਭਾਰਤੀ ਲੋਕਤੰਤਰਿਕ ਢਾਂਚੇ ਵਿੱਚ ਬਦਲਾਓ ਲਿਆਉਣ ਅਤੇ ਅਸਲੀ ਸਵਰਾਜ ਦੇ ਲਿਆਉਣ ਦਾ ਰਸਤਾ ਵਖਾਇਆ ਗਿਆ ਹੈ।
ਲੇਖਕ | ਅਰਵਿੰਦ ਕੇਜਰੀਵਾਲ |
---|---|
ਦੇਸ਼ | ਭਾਰਤ |
ਭਾਸ਼ਾ | ਹਿੰਦੀ, ਅੰਗਰੇਜ਼ੀ |
ਵਿਸ਼ਾ | ਪਰਜਾਤੰਤਰ |
ਵਿਧਾ | ਭਾਰਤ ਦਾ ਪਰਜਾਤੰਤਰੀ ਢਾਂਚਾ |
ਪ੍ਰਕਾਸ਼ਕ | ਹਾਰਪਰ ਕਾਲਿੰਸ |
ਪ੍ਰਕਾਸ਼ਨ ਦੀ ਮਿਤੀ | 2012 |
ਅੰਗਰੇਜ਼ੀ ਵਿੱਚ ਪ੍ਰਕਾਸ਼ਿਤ | 2012 |
ਸਫ਼ੇ | 80 |
ਆਈ.ਐਸ.ਬੀ.ਐਨ. | India – ISBN 9788172237677error |
ਕਿਤਾਬ ਦੇ ਬਾਰੇ ਵਿੱਚ
ਸੋਧੋਇਸ ਕਿਤਾਬ ਦਾ ਰਿਲੀਜ ਸਮਾਰੋਹ 29 ਜੁਲਾਈ 2012 ਨੂੰ ਨਵੀਂ ਦਿੱਲੀ ਸਥਿਤ ਜੰਤਰ ਮੰਤਰ ਉੱਤੇ ਕੀਤਾ ਗਿਆ ਸੀ। ਇਸ ਸਮੇਂ ਅਰਵਿੰਦ ਕੇਜਰੀਵਾਲ ਨੇ ਕਿਹਾ ਸੀ: ਇਹ ਕਿਤਾਬ ਵਰਤਮਾਨ ਕੇਂਦਰੀਕ੍ਰਿਤ ਪ੍ਰਸ਼ਾਸਨ ਵਿਵਸਥਾ ਦੀਆਂ ਕਮੀਆਂ ਨੂੰ ਪਰਗਟ ਕਰਦੀ ਹੈ ਅਤੇ ਦੱਸਦੀ ਹੈ ਕਿ ਅਸਲੀ ਗਣਰਾਜ ਕਿਵੇਂ ਲਿਆਇਆ ਜਾ ਸਕਦਾ ਹੈ।[1]
ਹਵਾਲੇ
ਸੋਧੋ- ↑ "Arvind Kejriwal launches book on Team Anna's 'struggle': North, News - India Today". Indiatoday.intoday.in. 2012-07-30. Retrieved 2012-12-26.