ਸਵਾਤੀ ਪੀਰਾਮਲ
ਸਵਾਤੀ ਪਿਰਾਮਲ ਭਾਰਤ ਦੀ ਮੋਹਰੀ ਵਿਗਿਆਨੀ ਅਤੇ ਸਨਅਤਕਾਰ ਹੈ ਜੋ ਕੀ ਜਨਤਕ ਸਿਹਤ ਅਤੇ ਨਵੀਨਤਾ ਤੇ ਬਹੁਤ ਕੰਮ ਕਿੱਤਾ ਹੈ। ਇਸ ਨੇ ਬਣਾਈਆਂ ਨਵੀਂ ਦਵਾਈਆਂ ਅਤੇ ਜਨਤਕ ਸਿਹਤ ਸੇਵਾਵਾਂ ਨੇ ਹਜ਼ਾਰਾਂ ਦੇ ਜੀਵਨ ਨੂੰ ਪ੍ਰਭਾਵਤ ਕਿੱਤਾ ਹੈ। ਉਹ ਪੀਰਾਮਲ ਐਂਟਰਪ੍ਰਾਈਜਜ਼ ਲਿਮਟਿਡ ਦੀ ਵਾਈਸ ਚੇਅਰਪਰਸਨ ਹੈ। ਉਸ ਨੇ ਆਪਣੀ ਮੈਡੀਕਲ ਦੀ ਡਿਗਰੀ ਹਾਸਲ ਕੀਤੀ, ਜੋ ਕਿ 1980 ਵਿੱਚ ਮੁੰਬਈ ਯੂਨੀਵਰਸਿਟੀ ਤੋਂ ਐਮ.ਬੀ.ਬੀ.ਐਸ. ਕੀਤੀ ਸੀ। ਉਹ ਹਾਰਵਰਡ ਸਕੂਲ ਆਫ਼ ਪਬਲਿਕ ਹੈਲਥ ਦੀ ਇੱਕ ਵਿਦਿਆਰਥੀ ਹੈ, ਜਿੱਥੇ ਉਸ ਨੇ 1992 ਵਿੱਚ ਮਾਸਟਰ ਦੀ ਡਿਗਰੀ ਪ੍ਰਾਪਤ ਕੀਤੀ ਸੀ। ਉਸ ਦਾ ਵਿਆਹ ਪੀਰਾਮਲ ਸਮੂਹ ਦੇ ਅਜੈ ਪੀਰਾਮਲ ਨਾਲ ਹੋਇਆ ਸੀ।[2]
ਡਾ. ਸਵਾਤੀ ਪੀਰਾਮਲ | |
---|---|
ਜਨਮ | 28 ਮਾਰਚ 1956 |
ਰਾਸ਼ਟਰੀਅਤਾ | ਭਾਰਤੀ |
ਅਲਮਾ ਮਾਤਰ | ਮੁੰਬਈ ਯੂਨੀਵਰਸਟੀ ਹਾਰਵਰਡ ਸਕੂਲ ਔਫ ਪਬਲਿਕ ਹੈਲਥ |
ਪੇਸ਼ਾ | Piramal Enterprises Ltd ਦੀ ਵਾਈਸ ਚੇਅਰਮੈਨ |
ਜੀਵਨ ਸਾਥੀ | Ajay Piramal |
ਬੱਚੇ | Anand Piramal[1] ਨੰਦਨੀ ਪੀਰਾਮਲ |
ਵੈੱਬਸਾਈਟ | ਸਵਾਤੀ ਪੀਰਾਮਲ |
ਕੈਰੀਅਰ
ਸੋਧੋਸਵਾਤੀ ਮੁੰਬਈ ਦੇ "ਗੋਪੀਕ੍ਰਿਸ਼ਨ ਪੀਰਾਮਲ ਹਸਪਤਾਲ" ਦੀ ਬਾਨੀ ਹੈ[3] ਅਤੇ ਉਸ ਨੇ ਪੁਰਾਣੀਆਂ ਬਿਮਾਰੀਆਂ, ਓਸਟੀਓਪਰੋਸਿਸ, ਮਲੇਰੀਆ, ਟੀ.ਬੀ, ਮਿਰਗੀ ਅਤੇ ਪੋਲੀਓ ਵਿਰੁੱਧ ਜਨਤਕ ਸਿਹਤ ਮੁਹਿੰਮਾਂ ਚਲਾਈਆਂ ਹਨ।
ਪੀਰਾਮਲ ਫਾਉਂਡੇਸ਼ਨ ਦੀ ਡਾਇਰੈਕਟਰ ਹੋਣ ਦੇ ਨਾਤੇ, ਉਹ ਐਚ.ਐਮ.ਆਰ.ਆਈ. - ਏ ਮੋਬਾਈਲ ਹੈਲਥ ਸਰਵਿਸ[4], ਔਰਤਾਂ ਦੇ ਸਸ਼ਕਤੀਕਰਣ ਪ੍ਰਾਜੈਕਟਾਂ, ਅਤੇ ਕਮਿਊਨਿਟੀ ਸਿੱਖਿਆ ਦਾ ਸਮਰਥਨ ਕਰਨ ਵਾਲੇ ਨੌਜਵਾਨ ਆਗੂਆਂ ਨੂੰ ਅੱਗੇ ਲਿਆਉਣ ਵਾਲੇ ਪੇਂਡੂ ਭਾਰਤ ਵਿਖੇ ਸਿਹਤ ਨੂੰ ਉਤਸ਼ਾਹਤ ਕਰਨ ਵਿੱਚ ਸਹਾਇਤਾ ਕਰਦੀ ਹੈ। ਉਹ ਸਾਫ ਪਾਣੀ ਲਈ ਬਣਾਈ "ਸਰਵਜਲ ਫਾਉਂਡੇਸ਼ਨ" ਦੀ ਡਾਇਰੈਕਟਰ ਹੈ।[5] ਉਸ ਨੂੰ ਅੱਠ ਵਾਰ 25 ਸਭ ਤੋਂ ਸ਼ਕਤੀਸ਼ਾਲੀ ਔਰਤਾਂ ਦੀ ਸੂਚੀ ਵਿੱਚ ਨਾਮਜ਼ਦ ਕੀਤਾ ਗਿਆ ਹੈ, ਅਤੇ ਹੁਣ ਉਹ ਸਭ ਤੋਂ ਸ਼ਕਤੀਸ਼ਾਲੀ ਔਰਤਾਂ ਦੇ ਹਾਲ ਆਫ਼ ਫੇਮ ਦਾ ਹਿੱਸਾ ਹੈ। ਉਹ ਪ੍ਰਧਾਨ-ਮੰਤਰੀ ਦੀ ਵਿਗਿਆਨਕ ਸਲਾਹਕਾਰ ਪਰਿਸ਼ਦ ਵਿੱਚ ਸੇਵਾ ਨਿਭਾਅ ਰਹੀ ਹੈ ਅਤੇ ਪ੍ਰਧਾਨ ਮੰਤਰੀ ਦੀ ਵਪਾਰ ਪ੍ਰੀਸ਼ਦ (2010 - 2014) ਵਿੱਚ ਵੀ ਸੇਵਾ ਨਿਭਾਉਂਦੀ ਹੈ।[6]
ਉਹ ਇਸ ਸਮੇਂ ਹਾਰਵਰਡ ਸਕੂਲ ਆਫ਼ ਪਬਲਿਕ ਹੈਲਥ ਅਤੇ ਹਾਰਵਰਡ ਬਿਜ਼ਨਸ ਸਕੂਲ ਦੋਵਾਂ ਦੇ ਡੀਨ ਸਲਾਹਕਾਰ ਬੋਰਡ ਵਿੱਚ ਸੇਵਾ ਨਿਯੁਕਤ ਹੈ। ਉਹ ਭਾਰਤੀ ਅਤੇ ਅੰਤਰਰਾਸ਼ਟਰੀ ਅਕਾਦਮਿਕ ਸੰਸਥਾਵਾਂ, ਜਿਵੇਂ, ਆਈ.ਆਈ.ਟੀ. ਬੰਬੇ ਅਤੇ ਹਾਰਵਰਡ ਯੂਨੀਵਰਸਿਟੀ ਦੇ ਬੋਰਡਾਂ 'ਤੇ ਵੀ ਸੇਵਾ ਨਿਭਾਅ ਰਹੀ ਹੈ।[7]
ਇਨਾਮ ਅਤੇ ਸਨਮਾਨ
ਸੋਧੋ- 2004–05 – BMA Management Woman Achiever of the Year Award[8]
- 2010–2011 – President of ASSOCHAM.[9]
- 2012 – One of India's high civilian honours, the Padma Shri award, by the President of India, Ms. Pratibha Patil (180).[10]
- 2012 – Swati received the Alumni Merit Award, the highest award bestowed on Alumni from Harvard.[11]
- 2012 – Received the Lotus Award at New York, from Children's Hope India, for Leadership and Philanthropy.[12]
- 2013 – Nominated for the Forbes Philanthropy Awards 2013 in the Outstanding Philanthropist category.[13]
ਹਵਾਲੇ
ਸੋਧੋ- ↑ "Executive Director". Archived from the original on 2019-10-25. Retrieved 2017-03-26.
{{cite web}}
: Unknown parameter|dead-url=
ignored (|url-status=
suggested) (help) - ↑ "HSPH Alumna Elected to Harvard's Board of Overseers". Harvard – School of Public Health. 2010.
- ↑ "Swati Piramal joins Nestle Board of Directors" (PDF). 2 August 2010. Retrieved 23 September 2016.
{{cite journal}}
: Cite journal requires|journal=
(help) - ↑ Piramal, Swati (23 February 2014). "Swati Piramal | The foundation for a family". Livemint.com. Retrieved 23 September 2016.
- ↑ Of India, Press Trust (9 October 2009). "Assocham appoints Swati Piramal as its new president". Business Standard. Press Trust of India. Retrieved 23 September 2016.
- ↑ "Swati Piramal joins Nestle Board of Directors" (PDF). 2 August 2010. Retrieved 23 September 2016.
{{cite journal}}
: Cite journal requires|journal=
(help) - ↑ Kanga, Fareeda (1 June 2014). "Swati Piramal: What makes her special". Mid-Day Infomedia Ltd. Mid-Day. Retrieved 23 September 2016.
- ↑ "Dr. Swati A. Piramal". Girls India. 2012. Archived from the original on 2014-03-13. Retrieved 2020-09-14.
{{cite news}}
: Unknown parameter|dead-url=
ignored (|url-status=
suggested) (help) - ↑ "Swati Piramal to head ASSOCHAM, announces four-point agenda". moneycontrol.com. October 2009 [2009].
- ↑ Bharti, Prasar. "President gives away Padma Awards".
- ↑ "2012 Alumni Award of Merit". Harvard – School of Public Health. 2012.
- ↑ "Press Release: Celebrating 20 Years of Service to Children". Children's Hope India. ਅਕਤੂਬਰ 2012 [2012]. Archived from the original on 14 ਅਪਰੈਲ 2013.
- ↑ "Philanthropy Awards 2013". Forbes. 2013. Archived from the original on 2022-05-25. Retrieved 2020-09-14.
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |