ਸਵੀਡਨੀ ਕਰੋਨਾ

ਸਵੀਡਨ ਦੀ ਮੁਦਰਾ

ਕਰੋਨਾ (ਬਹੁ-ਵਚਨ: ਕਰੋਨੋਰ; ਨਿਸ਼ਾਨ: kr ਜਾਂ ਆਮ ਤੌਰ 'ਤੇ :- ; ਕੋਡ: SEK) ੧੮੭੩ ਤੋਂ ਸਵੀਡਨ ਦੀ ਮੁਦਰਾ ਹੈ। ਦੋਵੇਂ ISO ਕੋਡ "SEK" ਅਤੇ ਮੁਦਰਾ ਨਿਸ਼ਾਨ "kr" ਆਮ ਵਰਤੋਂ ਵਿੱਚ ਹਨ; ਕੋਡ ਮੁੱਲ ਤੋਂ ਪਹਿਲਾਂ ਜਾਂ ਬਾਅਦ ਵਿੱਚ ਆਉਂਦਾ ਹੈ ਅਤੇ ਨਿਸ਼ਾਨ ਆਮ ਤੌਰ 'ਤੇ ਪਿੱਛੋਂ ਆਉਂਦਾ ਹੈ ਪਰ ਪਿਛਲੇ ਸਮਿਆਂ ਵਿੱਚ ਇਹ ਚਿੰਨ੍ਹ ਮੁੱਲ ਤੋਂ ਪਿੱਛੋਂ ਆਉਂਦਾ ਹੁੰਦਾ ਸੀ।

ਸਵੀਡਨੀ ਕਰੋਨਾ
svensk krona (ਸਵੀਡਨੀ)
ਤਸਵੀਰ:Collage SEK.png
ਸਵੀਡਨੀ ਕਰੋਨਾ ਨੋਟ
ISO 4217
ਕੋਡSEK (numeric: 752)
ਉਪ ਯੂਨਿਟ0.01
Unit
ਬਹੁਵਚਨਕਰੋਨੋਰ
ਨਿਸ਼ਾਨkr
:-
ਛੋਟਾ ਨਾਮspänn, stålar, slant, bagare, bagis, pix, daler, para, lök, papp, riksdaler
Denominations
ਉਪਯੂਨਿਟ
 1/100ਓਰ
ਬੈਂਕਨੋਟ
 Freq. used20 kr, 50 kr, 100 kr, 500 kr
 Rarely used1000 kr
Coins1 kr, 5 kr, 10 kr
Demographics
ਵਰਤੋਂਕਾਰ ਸਵੀਡਨ
Issuance
ਕੇਂਦਰੀ ਬੈਂਕਸਵੇਰੀਜਸ ਰਿਕਸਬਾਂਕ
 ਵੈੱਬਸਾਈਟwww.riksbanken.se
Printerਤੁੰਬਾ ਬਰੂਕ
 ਵੈੱਬਸਾਈਟwww.crane.se
Valuation
Inflation੧.੦ % (target 2.0 ± 1)[1]
 ਸਰੋਤDecember 2012[2]
 ਵਿਧੀCPI

ਹਵਾਲੇ

ਸੋਧੋ
  1. Swedish Riksbank, History of the inflation goal Archived 2008-09-12 at the Wayback Machine., speech by Deputy Governor Svante Öberg, 21 March 2006. Hosted Swedish Riksbank website. Retrieved December 6, 2007.
  2. "Sveriges Riksbank/Riksbanken - Inflationen just nu". Riksbank.se. 2010-05-11. Archived from the original on 2010-08-18. Retrieved 2010-05-28. {{cite web}}: Unknown parameter |dead-url= ignored (|url-status= suggested) (help)