ਸਵੈਜੀਵਨੀ ਜਾਂ ਆਪ-ਬੀਤੀ ਜਾਂ ਆਤਮ ਕਥਾ ਕਿਸੇ ਇਨਸਾਨ ਦੇ ਜੀਵਨ ਦਾ ਬਿਰਤਾਂਤ ਹੁੰਦਾ ਹੈ ਜੋ ਉਸ ਵੱਲੋਂ ਆਪ ਹੀ ਲਿਖਿਆ ਜਾਂਦਾ ਹੈ। ਇਹ ਆਪਣੇ ਹੱਡਬੀਤੇ ਅਨੁਭਵ ਨੂੰ ਪ੍ਰਗਟਾਉਣ ਦਾ ਸਭ ਤੋਂ ਸਰਲ ਮਾਧਿਅਮ ਹੈ। ਆਤਮਕਥਾ ਰਾਹੀਂ ਲੇਖਕ ਆਪਣੇ ਜੀਵਨ, ਮਾਹੌਲ, ਮਹੱਤਵਪੂਰਣ ਘਟਨਾਵਾਂ, ਵਿਚਾਰਧਾਰਾ, ਨਿਜੀ ਅਨੁਭਵ, ਆਪਣੇ ਗੁਣਾਂ-ਔਗੁਣਾਂ ਅਤੇ ਆਪਣੇ ਸਮੇਂ ਦੀਆਂ ਸਮਾਜਕ-ਰਾਜਨੀਤਕ ਹਾਲਤਾਂ ਨੂੰ ਪਾਠਕਾਂ ਦੇ ਸਨਮੁਖ ਪੇਸ਼ ਕਰਦਾ ਹੈ।[1]

ਬੈਂਜਾਮਿਨ ਫ਼ਰੈਂਕਲਿਨ ਦੀ 1793 ਦੀ ਸਵੈਜੀਵਨੀ ਦੇ ਪਹਿਲੇ ਅੰਗਰੇਜ਼ੀ ਪ੍ਰਕਾਸ਼ਨ ਦੀ ਜਿਲਦ

ਪੰਜਾਬੀ ਸਾਹਿਤ ਵਿੱਚ ਸਵੈਜੀਵਨੀਸੋਧੋ

ਸਾਹਿਤਕ ਸਵੈਜੀਵਨੀਸੋਧੋ

ਹਵਾਲੇਸੋਧੋ