ਸਵੈ-ਹਾਨੀ ਜਾਂ ਸਵੈ-ਨੁਕਸਾਨ ਵਿੱਚ ਸਵੈ-ਚੋਟ ਅਤੇ ਖ਼ੁਦ ਨੂੰ ਜ਼ਹਿਰ ਦੇਣਾ ਵੀ ਸ਼ਾਮਲ ਹਨ ਅਤੇ ਪਰਿਭਾਸ਼ਾ ਮੁਤਾਬਕ ਇਹ ਜਾਣਬੁੱਝ ਕੇ ਪਰ ਸਵੈ-ਘਾਤ ਦੀ ਲੋਚਾ ਤੋਂ ਬਿਨਾਂ ਸਰੀਰ ਨੂੰ ਕੀਤੀ ਸਿੱਧੀ ਹਾਨੀ ਹੁੰਦੀ ਹੈ। ਇਸਦੇ ਅੰਤਰਗਤ ਆਪਣੇ ਆਪ ਨੂੰ ਚੋਟ ਪੰਹੁਚਾਣਾ, ਆਪ ਨੂੰ ਜ਼ਹਿਰ ਦੇਣਾ ਵੀ ਸਮਿੱਲਤ ਹਨ। ਤਵਚਾ ਨੂੰ ਕੱਟਣਾ ਇਸਦਾ ਸਭ ਤੋਂ ਆਮ ਰੂਪ ਹੈ। ਇਸਦੇ ਇਲਾਵਾ ਜਲਣਾ, ਖਰੋਂਚਨਾ, ਸਰੀਰ ਦੇ ਅੰਗਾਂ ਉੱਤੇ ਚੋਟ ਕਰਨਾ, ਬਾਲ ਪੱਟਣਾ, ਅਤੇ ਵਿਹੁਲੇ ਪਦਾਰਥ ਨਿਗਲਣਾ ਆਦਿ ਵੀ ਆਤਮ-ਨੁਕਸਾਨ ਦੇ ਤਹਿਤ ਆਉਂਦੇ ਹਨ।

Self-harm
ਵਰਗੀਕਰਨ ਅਤੇ ਬਾਹਰਲੇ ਸਰੋਤ
Schnittwunden.JPG
ਹੇਠਲੀ ਬਾਂਹ 'ਤੇ ਆਪ ਕੀਤੇ ਜ਼ਖ਼ਮ
ਆਈ.ਸੀ.ਡੀ. (ICD)-10X84
ਰੋਗ ਡੇਟਾਬੇਸ (DiseasesDB)30605 ਫਰਮਾ:DiseasesDB2
MeSHD016728