ਸ਼ਤਾਬਦੀ ਐਕਸਪ੍ਰੈਸ
ਸ਼ਤਾਬਦੀ ਐਕਸਪ੍ਰੈਸ ਰੇਲਗੱਡੀਆਂ ਤੇਜ ਚਲਣ ਵਾਲੀਆਂ ਸਵਾਰੀ ਰੇਲ ਗੱਡੀਆਂ ਦਾ ਇੱਕ ਸਮੂਹ ਹੈ ਜਿਸਨੂੰ ਭਾਰਤੀ ਰੇਲ ਚਲਾਉਂਦੀ ਹੈ। ਇਹ ਭਾਰਤ ਦੇ ਵੱਡੇ, ਮਹੱਤਵਪੂਰਣ ਅਤੇ ਪੇਸ਼ਾਵਰਾਨਾ ਸ਼ਹਿਰਾਂ ਨੂੰ ਆਪਸ ਵਿੱਚ ਜੋੜਦੀਆਂ ਹਨ। ਸ਼ਤਾਬਦੀ ਐਕਸਪ੍ਰੈਸ ਗੱਡੀਆਂ ਦਿਨ ਦੇ ਸਮੇਂ ਚਲਦੀਆਂ ਹਨ ਅਤੇ ਇਹ ਆਪਣੇ ਮੂਲਸਥਾਨ ਅਤੇ ਪਹੁੰਚਸਥਾਨ ਦੀ ਯਾਤਰਾ ਇੱਕ ਦਿਨ ਵਿੱਚ ਹੀ ਪੂਰੀ ਕਰ ਲੈਂਦੀਆਂ ਹਨ।
Info | |
---|---|
ਮੁੱਖ (s):ਪ੍ਰਚਲਨ | ਭਾਰਤ 1988 - |
ਫਲੀਟ ਦਾ ਆਕਾਰ: | 22 |
ਅਧਾਰ ਕੰਪਨੀ: | ਭਾਰਤੀ ਰੇਲਵੇ |