ਸ਼ਫ਼ਕ਼ਤ ਅਮਾਨਤ ਅਲੀ

ਸ਼ਫ਼ਕ਼ਤ ਅਮਾਨਤ ਅਲੀ ਖਾਨ (ਜਨਮ 26 ਫ਼ਰਵਰੀ 1965) ਇੱਕ ਪਾਕਿਸਤਾਨੀ ਕਲਾਸੀਕਲ ਗਾਇਕ ਹੈ[1] ਜਿਸਦਾ ਸਬੰਧ ਪਟਿਆਲਾ ਘਰਾਣੇ ਨਾਲ ਹੈ।[2] ਉਹ ਪਾਕਿਸਤਾਨੀ ਰੌਕ ਬੈਂਡ ਫ਼ਿਊਜ਼ਨ ਦਾ ਮੁੱਖ ਗਾਇਕ ਰਿਹਾ ਹੈ। ਉਸਨੂੰ 23 ਮਾਰਚ 2008 ਨੂੰ ਪਾਕਿਸਤਾਨੀ ਰਾਸ਼ਟਰਪਤੀ ਵੱਲੋਂ ਪ੍ਰਾਈਡ ਆਫ਼ ਪਰਫ਼ਾਰਮੈਂਸ ਪ੍ਰਦਾਨ ਕੀਤਾ ਗਿਆ।[3]

ਹਵਾਲੇ ਸੋਧੋ

  1. Kazimi, M. R.; Kāẓmī, Muḥammad Raz̤ā (25 October 2007). Pakistan Studies. Oxford University Press. p. 251. ISBN 978-0-19-547229-5. Retrieved 18 August 2011.
  2. "i wish i could learn to play spanish guitar".
  3. http://www.dawn.com/news/294940/president-confers-awards-on-outstanding-individuals, Shafqat Amanat Ali Khan's Pride of Performance Award info on Dawn newspaper, Published 24 March 2008, Retrieved 29 June 2016