ਸ਼ਬਦ ਤ੍ਰਿੰਜਣ (ਰਸਾਲਾ)

ਸ਼ਬਦ ਤ੍ਰਿੰਜਣ ਹਾਸ- ਵਿਅੰਗ ਵਿਧਾ ਦਾ ਪ੍ਰਮੁੱਖ ਰਸਾਲਾ ਹੈ, ਜੋ ਕਿ ਸਾਲ 2008 ਤੋਂ ਬਠਿੰਡਾ ਤੋਂ ਪ੍ਰਕਾਸ਼ਿਤ ਹੋ ਰਿਹਾ ਹੈ।