ਸ਼ਬਨਮ (ਕਹਾਣੀ ਸੰਗ੍ਰਹਿ)

ਸ਼ਬਨਮ ਕਹਾਣੀ ਸੰਗ੍ਰਹਿ ਪੰਜਾਬੀ ਦੇ ਪ੍ਰਸਿਧ ਸਾਹਿਤਕਾਰ ਗੁਰਬਖਸ਼ ਸਿੰਘ ਪ੍ਰੀਤਲੜੀ ਦੁਆਰਾ ਲਿਖਿਆ ਗਿਆ ਹੈ। ਇਹ ਰਚਨਾ ਸਾਲ 1955 ਈ ਵਿੱਚ ਪ੍ਰਕਾਸ਼ਿਤ ਹੋਈ ਇਸ ਕਹਾਣੀ ਸੰਗ੍ਰਹਿ ਵਿੱਚ ਪ੍ਰੀਤਲੜੀ ਨੇ ਕੁੱਲ 7 ਕਹਾਣੀਆਂ ਨੂੰ ਸ਼ਾਮਿਲ ਕੀਤਾ ਹੈ।[1]

ਕਹਾਣੀਆਂ

ਸੋਧੋ
  • ਸ਼ਬਨਮ
  • ਰਾਧਾ
  • ਕਿਹਰੂ ਦਸ ਨੰਬਰੀਆ
  • ਅੰਜੂ ਗਾੜੁ
  • ਦਾਰਾਂ
  • ਪੂਜ ਮਾਤਾ
  • ਸਤੀ ਮਾਤਾ

ਹਵਾਲੇ

ਸੋਧੋ
  1. ਕੈਂਥ, ਸਤਨਾਮ ਸਿੰਘ (ਸਹਿਜ ਪਬਲੀਕੇਸ਼ਨ). ਸਾਹਿਤਕ ਦ੍ਰਿਸਟੀਕੋਣ. ਸਮਾਣਾ. ISBN 978-81-942217-0-8. {{cite book}}: Check date values in: |year= (help)CS1 maint: year (link)