ਸ਼ਬਰਾ ਅਲ-ਖ਼ੇਮਾ

ਮਿਸਰ ਦਾ ਚੌਥਾ ਸਭ ਤੋਂ ਵੱਡਾ ਸ਼ਹਿਰ

ਸ਼ਬਰਾ ਅਲ-ਖ਼ੇਮਾ[note 1] (ਅਰਬੀ: شبرا الخيمة, IPA: [ˈʃobɾɑ lˈxeːmæ]) ਮਿਸਰ ਦਾ ਚੌਥਾ ਸਭ ਤੋਂ ਵੱਡਾ ਸ਼ਹਿਰ ਹੈ। ਇਹ ਅਲ ਕਲੂਬੀਆ ਰਾਜਪਾਲੀ ਵਿੱਚ ਸਥਿਤ ਹੈ। ਇਹ ਕੈਰੋ ਦੇ ਉੱਤਰ ਵੱਲ ਪੈਂਦਾ ਹੈ ਅਤੇ ਵੱਡੇ ਕੈਰੋ ਦੇ ਬਹੁਨਗਰੀ ਇਲਾਕੇ ਦਾ ਹਿੱਸਾ ਹੈ।

Shubra El-Kheima
شبرا الخيمة
ਗੁਣਕ: 30°7′43″N 31°14′32″E / 30.12861°N 31.24222°E / 30.12861; 31.24222
ਦੇਸ਼  ਮਿਸਰ
ਉਚਾਈ 16 m (52 ft)
ਅਬਾਦੀ (੨੦੧੨)
 - ਕੁੱਲ 10,99,354
ਸਮਾਂ ਜੋਨ ਮਿਸਰੀ ਮਿਆਰੀ ਸਮਾਂ (UTC+੨)

ਹਵਾਲੇਸੋਧੋ


ਹਵਾਲੇ ਵਿੱਚ ਗਲਤੀ:<ref> tags exist for a group named "note", but no corresponding <references group="note"/> tag was found