ਸ਼ਬਾਨਾ ਅਖ਼ਤਰ

ਓਲਿੰਪਕ ਟਰੈਕ ਅਤੇ ਫੀਲਡ ਅਥਲੀਟ

ਸ਼ਬਾਨਾ ਅਖ਼ਤਰ (5 ਅਪ੍ਰੈਲ, 1972 ਨੂੰ ਜਨਮ)[1][2] ਪਾਕਿਸਤਾਨ ਦੀ ਇੱਕ ਓਲੰਪਿਕ ਅਥਲੀਟ ਹੈ। ਉਸਨੇ 1996 ਦੀਆਂ ਓਲੰਪਿਕ ਵਿੱਚ ਔਰਤਾਂ ਦੀ ਲੰਬੀ ਛਾਲ ਵਿੱਚ ਹਿੱਸਾ ਲਿਆ। ਉਹ ਓਲੰਪਿਕ ਵਿੱਚ ਹਿੱਸਾ ਲੈਣ ਵਾਲੀ ਪਾਕਿਸਤਾਨ ਦੀ ਪਹਿਲੀ ਔਰਤ ਬਣੀ।[3]

ਸ਼ਬਾਨਾ ਅਖ਼ਤਰ
ਮੈਡਲ ਰਿਕਾਰਡ
Women's Athletics
 ਪਾਕਿਸਤਾਨ ਦਾ/ਦੀ ਖਿਡਾਰੀ
South Asian Games
ਸੋਨੇ ਦਾ ਤਮਗ਼ਾ – ਪਹਿਲਾ ਸਥਾਨ 1995 Madras Long Jump

ਉਹ 42 ਵਾਰ ਦੇ ਪਾਕਿਸਤਾਨੀ ਕੌਮੀ ਚੈਂਪੀਅਨ ਹੈ, ਜਿਨ੍ਹਾਂ ਨੇ 1989-1998 ਤਕ 100 ਮੀਟਰ ਅਤੇ 200 ਮੀਟਰ ਦੌੜ ਜਿੱਤੀ ਸੀ ਅਤੇ 1992-1998 ਤੋਂ 400 ਮੀਟਰ, ਲੰਮੀ ਛਾਲ, ਉੱਚ ਛਾਲ, 4 × 100 ਮੀਟਰ ਰੀਲੇਅ ਅਤੇ 4x400 ਰੀਲੇਅ ਜਿੱਤੀ।[4]

ਉਹ ਪਾਕਿਸਤਾਨ ਦੀ ਪ੍ਰਤੀਨਿਧਤਾ ਕੀਤੀ: 

ਹਵਾਲੇ

ਸੋਧੋ
  1. Akhtar's profile from the IAAF; retrieved 2011-01-24
  2. Akhtar's bio Archived 2009-08-28 at the Wayback Machine. from sports-reference.com; retrieved 2011-01-24
  3. Pakistan's female athlete hopes to uphold Olympic spirit[permanent dead link], published sometime in 2008; retrieved in 2011-01-24.
  4. Akhtar's entry Archived 2012-03-24 at the Wayback Machine. from the 1998 Pakistan Sports Board awards; retrieved 2011-01-24.