ਸ਼ਮਾ ਜੈਦੀ (ਜਨਮ 25 ਸਤੰਬਰ 1938), ਇੱਕ ਭਾਰਤੀ ਪਟਕਥਾ ਲੇਖਿਕਾ, ਕਾਸਟਿਊਮ ਡਿਜਾਇਨਰ, ਕਲਾ ਨਿਰਦੇਸ਼ਕ, ਨਾਟਕਰਮੀ, ਕਲਾ ਆਲੋਚਕ ਅਤੇ ਬਰਿਤਚਿਤਰ ਲੇਖਿਕਾ ਹੈ।[1][2]

ਸ਼ਮਾ ਜ਼ੇਹਰਾ ਜੈਦੀ
ਜਨਮ (1938-09-25) 25 ਸਤੰਬਰ 1938 (ਉਮਰ 86)
ਦਿੱਲੀ
ਪੇਸ਼ਾਪਟਕਥਾ ਲੇਖਿਕਾ, ਕਾਸਟਿਊਮ ਡਿਜਾਇਨਰ
ਜੀਵਨ ਸਾਥੀM. S. Sathyu

ਫਿਲਮੋਗਰਾਫੀ

ਸੋਧੋ
  • ਨੇਤਾਜੀ ਸੁਭਾਸ ਚੰਦ੍ਰ ਬੋਸ: ਦ ਫਾਰਗੋਟਨ ਹੀਰੋ (2005)
  • ਦੇਵੀ ਅਹਿਲਿਆ ਬਾਈ (2002)
  • ਮੰਮੋ (2001)
  • ਸੂਰਜ ਕਾ ਸਾਤਵਾਂ ਘੋੜਾ (1993) 983
  • ਅਰੋਹਨ (1983)

ਹਵਾਲੇ

ਸੋਧੋ
  1. Shama Zaidi filmography New York Times.
  2. "Music in her lines". The Hindu. 1 October 2011. Retrieved 6 June 2013.