ਸ਼ਮੀਮ ਆਜ਼ਾਦ
ਸ਼ਮੀਮ ਆਜ਼ਾਦ (ਬੰਗਾਲੀ: Lua error in package.lua at line 80: module 'Module:Lang/data/iana scripts' not found.; ਜਨਮ 11 ਨਵੰਬਰ 1952)[1] ਇੱਕ ਬੰਗਲਾਦੇਸ਼ੀ-ਮੂਲ ਦਾ ਬ੍ਰਿਟਿਸ਼ ਦੋਭਾਸ਼ੀ ਕਵੀ, ਕਥਾਕਾਰ ਅਤੇ ਲੇਖਕ ਹੈ।
ਸ਼ਮੀਮ ਆਜ਼ਾਦ | |
---|---|
ਮੂਲ ਨਾਮ | শামীম আজাদ |
ਜਨਮ | ਸ਼ਮੀਮ ਆਜ਼ਾਦ 11 ਨਵੰਬਰ 1952 Mymensingh, Dhaka, East Bengal (now Bangladesh) |
ਕਿੱਤਾ | Poet, storyteller, writer |
ਭਾਸ਼ਾ | Bengali, English |
ਰਾਸ਼ਟਰੀਅਤਾ | Bangladeshi |
ਨਾਗਰਿਕਤਾ | British |
ਅਲਮਾ ਮਾਤਰ | Kumudini College Dhaka University |
ਸਰਗਰਮੀ ਦੇ ਸਾਲ | 1988–present |
ਰਿਸ਼ਤੇਦਾਰ | Abu Ahmad Mahmud Tarafdar (father) Anowara Khanom (mother) |
ਮੁਢਲੀ ਜ਼ਿੰਦਗੀ
ਸੋਧੋਆਜ਼ਾਦ ਦਾ ਜਨਮ Mymensingh, Dhaka, ਪੂਰਬੀ ਬੰਗਾਲ (ਹੁਣ ਬੰਗਲਾਦੇਸ਼) ਹੋਇਆ ਸੀ ਜਿਥੇ ਉਸਦਾ ਪਿਤਾ ਕੰਮ ਕਰਦਾ ਸੀ। ਉਸ ਦਾ ਜੱਦੀ ਸ਼ਹਿਰ ਸਿਲਹਟ ਸੀ. ਉਸ ਨੇ 1967 ਵਿੱਚ ਜਮਾਲਪੁਰ ਗਰਲਜ਼ ਹਾਈ ਸਕੂਲ ਤੋਂ ਮੈਟਰਿਕ ਪਾਸ ਕੀਤੀ ਅਤੇ 1969 ਵਿੱਚ ਤਾਂਗੈਲ ਕੁਮੁਦਿਨੀ ਕਾਲਜ ਤੋਂ ਉਸ ਨੇ ਇੰਟਰਮੀਡੀਏਟ ਪਾਸ ਕੀਤਾ। ਫਿਰ ਉਸ ਨੇ ਢਾਕਾ ਯੂਨੀਵਰਸਿਟੀ ਵਿੱਚ ਦਾਖਲਾ ਲੈ ਲਿਆ ਅਤੇ 1972 ਵਿੱਚ ਆਨਰਜ਼ ਦੀ ਡਿਗਰੀ ਲਈ ਅਤੇ 1973 ਵਿੱਚ ਮਾਸਟਰ ਦੀ ਡਿਗਰੀ ਕਰ ਲਈ।[2]
ਕੈਰੀਅਰ
ਸੋਧੋਆਜ਼ਾਦ ਦਾ ਕੰਮ ਬੰਗਲਾਦੇਸ਼ੀ ਤੋਂ ਯੂਰਪੀ ਲੋਕ ਕਿੱਸਿਆਂ ਤੱਕ ਦਾ ਹੈ। ਉਸ ਦਾ ਪ੍ਰਦਰਸ਼ਨ ਸਿੱਖਿਆ ਅਤੇ ਮਨੋਰੰਜਨ ਦੇ ਵਿਚਕਾਰਲੀਆਂ ਰੇਖਾਵਾਂ ਨੂੰ ਮੇਲ ਦਿੰਦਾ ਹੈ ਅਤੇ ਉਸ ਦੀਆਂ ਵਰਕਸ਼ਾਪਾਂ ਏਸ਼ੀਅਨ ਲੋਕ, ਜ਼ਬਾਨੀ ਪਰੰਪਰਾਵਾਂ ਅਤੇ ਵਿਰਾਸਤ ਵਿੱਚ ਜੜੀਆਂ ਹੁੰਦੀਆਂ ਹਨ। [3]
ਨਿਜੀ ਜ਼ਿੰਦਗੀ
ਸੋਧੋਆਜ਼ਾਦ ਵੇਨਸਟੇਡ, ਰੈਡਿਬ੍ਰਜ, ਲੰਡਨ ਵਿੱਚ ਰਹਿੰਦੀ ਹੈ। [4]
ਰਚਨਾਵਾਂ
ਸੋਧੋਨਾਵਲ ਅਤੇ ਕਹਾਣੀਆਂ
ਸੋਧੋਸਾਲ | ਟਾਈਟਲ |
---|---|
1988 | Shirno Shuktara |
1989 | Dui Romonir Moddhoshomoy |
1991 | Arekjon |
2003 | Shamim Azader Golpo Shonkolon |
2009 | A Vocal Chorus |
2012 | Priongboda |
ਕਾਵਿ
ਸੋਧੋਸਾਲ | ਟਾਈਟਲ |
---|---|
1983 | Valobashar Kobita |
1984 | Sporsher Opekkha |
1988 | He Jubok Tomar Vobisshot |
2007 | Om |
2008 | Jiol Jokhom |
2010 | Jonmandho Jupiter |
2011 | Shamim Azader Prem Opremer 100 Kobita |
ਬਾਲ ਸਾਹਿਤ ਅਤੇ ਨਾਟਕ
ਸੋਧੋਸਾਲ | ਟਾਈਟਲ |
---|---|
1992 | Hopscotch Ghost (with Mary Cooper) |
1994 | The Raft |
2000 | The Life of Mr. Aziz |
2012 | Boogly The Burgundy Cheetah |
ਕਾਵਿ ਸੰਗ੍ਰਹਿ ਅਤੇ ਅਨੁਵਾਦ
ਸੋਧੋਸਾਲ | ਟਾਈਟਲ |
---|---|
1998 | British South Asian Poetry |
2001 | My Birth Was Not in Vain |
2003 | Velocity (25 Bochorer Bileter Kobita) |
2008 | The Majestic Night |
ਹਵਾਲੇ
ਸੋਧੋ- ↑ "World Literature Centre, London". 11 November 2011. Archived from the original on 3 ਜਨਵਰੀ 2012. Retrieved 23 January 2012.
- ↑ "Shamim Azad's birthday to be celebrated in Dhaka". banglanews24. 22 February 2012. Archived from the original on 27 ਦਸੰਬਰ 2013. Retrieved 1 May 2012.
{{cite news}}
: Italic or bold markup not allowed in:|publisher=
(help); Unknown parameter|dead-url=
ignored (|url-status=
suggested) (help) - ↑ "Poetry and Translation". London: The Poetry Society. Archived from the original on 19 ਮਈ 2011. Retrieved 23 September 2011.
{{cite web}}
: Unknown parameter|dead-url=
ignored (|url-status=
suggested) (help) - ↑ "Shamim Azad – Artists directory". Tower Hamlets Arts & Entertainment. Retrieved 1 May 2012.