ਸ਼ਰਣਕੁਮਾਰ ਲਿੰਬਾਲੇ

ਸ਼ਰਣਕੁਮਾਰ ਲਿੰਬਾਲੇ (ਮਰਾਠੀ: शरणकुमार लिंबाळे) (ਜਨਮ - 1 ਜੂਨ 1956)[1] ਇੱਕ ਮਰਾਠੀ ਲੇਖਕ, ਕਵੀ ਅਤੇ ਸਾਹਿਤਕ ਆਲੋਚਕ ਹੈ। ਉਸ ਨੇ 40 ਤੋਂ ਵੱਧ ਕਿਤਾਬਾਂ ਲਿਖੀਆਂ ਹਨ, ਪਰ ਆਪਣੀ ਸਵੈਜੀਵਨੀਮੂਲਕ ਨਾਵਲ ਅੱਕਰਮਾਸ਼ੀ ਲਈ ਮਸ਼ਹੂਰ ਹੈ। ਅੱਕਰਮਾਸ਼ੀ ਕਈ ਹੋਰ ਭਾਰਤੀ ਭਾਸ਼ਾਵਾਂ ਵਿੱਚ ਅਤੇ ਅੰਗਰੇਜ਼ੀ ਵਿੱਚ ਅਨੁਵਾਦ ਕੀਤਾ ਗਿਆ ਹੈ। ਅੰਗਰੇਜ਼ੀ ਅਨੁਵਾਦ ਆਕਸਫੋਰਡ ਯੂਨੀਵਰਸਿਟੀ ਪ੍ਰੈਸ ਦੁਆਰਾ ਪ੍ਰਕਾਸ਼ਿਤ ਕੀਤਾ ਗਿਆ ਹੈ ਜਿਸਦਾ ਸਿਰਲੇਖ The Outcaste ਹੈ।[2] ਉਸ ਦਾ ਆਲੋਚਨਾਤਮਿਕ ਕੰਮ ਦਲਿਤ ਸਾਹਿਤ ਦੇ ਸੁਹਜਸ਼ਾਸਤਰ ਵੱਲ (2004) ਨੂੰ ਦਲਿਤ ਸਾਹਿਤ ਬਾਰੇ ਸਭ ਤੋਂ ਮਹੱਤਵਪੂਰਨ ਲਿਖਤਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ।[1]

ਜਨਮ (1956-06-01) 1 ਜੂਨ 1956 (ਉਮਰ 67)
ਕਿੱਤਾwriter, poet, literary critic
ਭਾਸ਼ਾਮਰਾਠੀ
ਰਾਸ਼ਟਰੀਅਤਾIndian
ਸ਼ੈਲੀDalit literature
ਪ੍ਰਮੁੱਖ ਕੰਮਅੱਕਰਮਾਸ਼ੀ (1984)
Towards an Aesthetics of Dalit Literature (2004)
ਜੀਵਨ ਸਾਥੀਕੁਸੁਮ

ਹਵਾਲੇ ਸੋਧੋ

  1. 1.0 1.1 Bolleddu, Siva Nagaiah. "An Interview with Sharan Kumar Limbale" (PDF). III (I). The Criterion. ISSN 0976-8165. {{cite journal}}: Cite journal requires |journal= (help)
  2. "The Outcaste Akkarmashi". Oxford University Press. 2007. Retrieved 2012-10-26.