ਸ਼ਰਲੀ ਹਾਰਡੀ ਜੈਕਸਨ (14 ਦਸੰਬਰ 1916 – 8 ਅਗਸਤ 1965) ਇੱਕ ਅਮਰੀਕੀ ਲੇਖਿਕਾਸੀ। ਉਹ अपने ਜ਼ਮਾਨੇ डी ਇੱਕ ਪ੍ਰਸਿੱਧ ਲੇਖਕ ਸੀ, ਅਤੇ ਉਸ ਦੇ ਕੰਮ ਨੇ ਹਾਲੀਆ ਸਾਲਾਂ ਵਿੱਚ ਸਾਹਿਤ ਆਲੋਚਕਾਂ ਦਾ ਖਾਸਾ ਧਿਆਨ ਖਿਚਿਆ ਹੈ। ਉਸ ਨੇ ਨੀਲ ਗੈਮਾਨ, ਸਟੀਫਨ ਕਿੰਗ, ਨਿਗੇਲ ਨੀਲ, ਅਤੇ ਰਿਚਰਡ ਮੈਥੇਸਨ ਨੂੰ ਪ੍ਰਭਾਵਿਤ ਕੀਤਾ।[1]

ਸ਼ਰਲੀ ਜੈਕਸਨ
ਸ਼ਰਲੀ ਜੈਕਸਨ
ਜਨਮਸ਼ਰਲੀ ਹਾਰਡੀ ਜੈਕਸਨ
(1916-12-14)ਦਸੰਬਰ 14, 1916
San Francisco, California, U.S.
ਮੌਤ8 ਅਗਸਤ 1965(1965-08-08) (ਉਮਰ 48)
North Bennington, Vermont, U.S.
ਕਿੱਤਾAuthor, novelist
ਪ੍ਰਭਾਵਿਤ ਹੋਣ ਵਾਲੇਸਟੀਫਨ ਕਿੰਗ, Vanna Bonta, ਨਿਗੇਲ ਨੀਲ, ਰਿਚਰਡ ਮੈਥੇਸਨ, Brian Freeman, Jonathan Lethem, Poppy Z. Brite, ਨੀਲ ਗੈਮਾਨ
ਵਿਧਾMystery, horror

ਹਵਾਲੇਸੋਧੋ

  1. Murphy, Bernice (2004-08-31). "Shirley Jackson (1916-1965)". The Literary Encyclopedia. Retrieved 2006-05-09.