ਸ਼ਰਲੀ ਜੈਕਸਨ
(ਸ਼ਰਲੇ ਜੈਕਸਨ ਤੋਂ ਮੋੜਿਆ ਗਿਆ)
ਸ਼ਰਲੀ ਹਾਰਡੀ ਜੈਕਸਨ (14 ਦਸੰਬਰ 1916 – 8 ਅਗਸਤ 1965) ਇੱਕ ਅਮਰੀਕੀ ਲੇਖਿਕਾਸੀ। ਉਹ अपने ਜ਼ਮਾਨੇ डी ਇੱਕ ਪ੍ਰਸਿੱਧ ਲੇਖਕ ਸੀ, ਅਤੇ ਉਸ ਦੇ ਕੰਮ ਨੇ ਹਾਲੀਆ ਸਾਲਾਂ ਵਿੱਚ ਸਾਹਿਤ ਆਲੋਚਕਾਂ ਦਾ ਖਾਸਾ ਧਿਆਨ ਖਿਚਿਆ ਹੈ। ਉਸ ਨੇ ਨੀਲ ਗੈਮਾਨ, ਸਟੀਫਨ ਕਿੰਗ, ਨਿਗੇਲ ਨੀਲ, ਅਤੇ ਰਿਚਰਡ ਮੈਥੇਸਨ ਨੂੰ ਪ੍ਰਭਾਵਿਤ ਕੀਤਾ।[1]
ਸ਼ਰਲੀ ਜੈਕਸਨ | |
---|---|
ਜਨਮ | ਸ਼ਰਲੀ ਹਾਰਡੀ ਜੈਕਸਨ ਦਸੰਬਰ 14, 1916 San Francisco, California, U.S. |
ਮੌਤ | 8 ਅਗਸਤ 1965 North Bennington, Vermont, U.S. | (ਉਮਰ 48)
ਕਿੱਤਾ | Author, novelist |
ਸ਼ੈਲੀ | Mystery, horror |
ਹਵਾਲੇ
ਸੋਧੋ- ↑ Murphy, Bernice (2004-08-31). "Shirley Jackson (1916-1965)". The Literary Encyclopedia. Retrieved 2006-05-09.