ਸ਼ਰਲੌਕ ਹੋਮਜ਼ ਆਰਥਰ ਕੋਨਨ ਡੋਆਇਲ ਦੁਆਰਾ ਬਣਾਇਆ ਇੱਕ ਗਲਪੀ ਪਾਤਰ ਜੋ ਕਿ ਇੱਕ ਜਸੂਸ ਹੈ। ਉਹ ਆਪਣੀ ਬੌਧਿਕ ਕੁਸ਼ਲਤਾ, ਕੋਈ ਵੀ ਭੇਸ ਅਖਤਿਆਰ ਕਰ ਲੈਣ ਅਤੇ ਮੁਸ਼ਕਲ ਮਾਮਲਿਆਂ ਨੂੰ ਸੁਲਝਾਣ ਲਈ ਵਿਗਿਆਨਿਕ ਘੋਖ-ਪੜਤਾਲ, ਮੰਤਕੀ ਤਰਕ ਅਤੇ ਅੰਦਾਜਿਆਂ ਦੀ ਕੁਸ਼ਲ ਵਰਤੋਂ ਲਈ ਪ੍ਰਸਿੱਧ ਹੈ।

ਸ਼ਰਲੌਕ ਹੋਮਜ਼
ਸ਼ਰਲੌਕ ਹੋਮਜ਼ ਪਾਤਰ
ਸਿਡਨੀ ਪੇਜੈੱਟ ਦੁਆਰਾ ਸ਼ਰਲੌਕ ਹੋਮਜ਼ ਦਾ ਇੱਕ ਕਾਲਪਨਿਕ ਚਿੱਤਰ
ਪਹਿਲੀ ਵਾਰ ਪੇਸ਼ ਅ ਸਟੱਡੀ ਇਨ ਸਕਾਰਲੈੱਟ
ਸਿਰਜਨਾ ਆਰਥਰ ਕੋਨਨ ਡੋਆਇਲ
ਜਾਣਕਾਰੀ
ਲਿੰਗਪੁਰਸ਼
ਪੇਸ਼ਾਜਸੂਸ
ਪਰਵਾਰਮਾਈਕਰੋਫਟ ਹੋਮਜ਼ (ਭਾਈ)
ਕੌਮੀਅਤਬਰਤਾਨਵੀ

ਹੋਮਜ਼ ਪਹਿਲੀ ਵਾਰ 1887 ਵਿੱਚ ਕਿਸੇ ਕਿਤਾਬ ਵਿੱਚ ਪਾਤਰ ਵਜੋਂ ਆਇਆ।

ਹੋਮਜ਼ ਦੇ ਪਾਤਰ ਲਈ ਪ੍ਰੇਰਨਾ ਸੋਧੋ

ਡੋਆਇਲ ਨੇ ਕਿਹਾ ਸੀ ਕਿ ਹੋਮਜ਼ ਦੇ ਪਾਤਰ ਲਈ ਉਸਨੂੰ ਡਾ. ਜੋਸਫ ਬੈਲ ਤੋਂ ਪ੍ਰੇਰਨਾ ਮਿਲੀ।