ਸ਼੍ਰੀਗੁਪਤ (ਸ਼ਾਸਨ 240 - 280 ਈ.)[1] ਉੱਤਰੀ ਭਾਰਤ ਵਿੱਚ ਇੱਕ ਰਾਜਾ ਸੀ ਜਿਸਨੇ ਗੁਪਤ ਰਾਜਵੰਸ਼ ਦੀ ਨੀਂਹ ਰੱਖੀ ਸੀ।

ਹਵਾਲੇ

ਸੋਧੋ
  1. Mookerji, Radha Krishna. (1995). The Gupta Empire (5th ed.). Motilal Banarsidass. p. 11. ISBN 9788120804401.