ਸ਼ਰੁਤੀ ਬਪਨਾ

ਭਾਰਤੀ ਅਭਿਨੇਤਰੀ

'ਸ਼ਰੂਤੀ ਬਪਨਾ' 'ਇਕ ਭਾਰਤੀ ਟੀਵੀ ਅਦਾਕਾਰਾ ਹੈ। ਉਹ ਇੱਕ ਭਾਰਤੀ ਅਭਿਨੇਤਰੀ ਹੈ ਜਿਸ ਨੇ ਵਪਾਰਕ ਫ਼ਿਲਮਾਂ, ਵੈੱਬ ਸੀਰੀਜ਼ ਅਤੇ ਟੀਵੀ ਸ਼ੋਅ ਵਿੱਚ ਕੰਮ ਕੀਤਾ ਹੈ। ਉਹ 'ਸਾਸ ਬਿਨਾ ਸਸੁਰਾਲ' ਵਿੱਚ ਨਿਤਿਕਾ ਦੇ ਤੌਰ ਤੇ ਜਾਣੀ ਜਾਂਦੀ ਹੈ ਅਤੇ ਯੇ ਹੈ ਮੋਹੱਬਤੇ ਵਿੱਚ ਵੰਦਿਧਾ ਦੀ ਭੂਮਿਕਾ ਲਈ ਉਹ ਜਾਣੀ ਜਾਂਦੀ ਹੈ।[1] ਸ਼ਰੂਤੀ ਨੇ ਇਮੇਗਿਨ ਟੀਵੀ ਜਸਬੇਨ ਜਯੰਤੀਲਾਲ ਜੋਸ਼ੀ ਕੀ ਜੁਆਇੰਟ ਫੈਮਿਲੀ ਵਿੱਚ ਪਾਰੂਲ ਦੀ ਭੂਮਿਕਾ ਨਾਲ ਆਪਣਾ ਕਰੀਅਰ ਸ਼ੁਰੂ ਕੀਤੀ। ਉਹ ਆਖ਼ਰੀ ਵਾਰ ਛਾਂਹਾਨ ਵਿੱਚ ਦੇਖੀ ਗਈ ਸੀ ਸੋਨੀ ਟੀ.ਵੀ. ਉੱਤੇ ਰੁਪਾਲੀ ਦੇ ਕਿਰਦਾਰ ਲਈ ਜਾਣੀ ਗਈ।

ਸ਼ਰੂਤੀ ਬਾਪਨਾ
ਰਾਸ਼ਟਰੀਅਤਾਭਾਰਤੀ
ਪੇਸ਼ਾਅਦਾਕਾਰਾ
ਸਰਗਰਮੀ ਦੇ ਸਾਲ2008–ਵਰਤਮਾਨ

ਕਰੀਅਰ

ਸੋਧੋ

ਬਪਨਾ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਥੀਏਟਰ ਨਾਲ ਕੀਤੀ ਅਤੇ 'ਵੇਕ ਅੱਪ ਸਿਡ' (2009) ਤੋਂ ਆਪਣੀ ਫ਼ਿਲਮੀ ਸ਼ੁਰੂਆਤ ਕੀਤੀ। 2013 ਵਿੱਚ, ਉਹ ਫਿਰ ਦ 'ਲੰਚਬਾਕਸ' ਵਿੱਚ ਦਿਖਾਈ ਦਿੱਤੀ। ਉਸ ਤੋਂ ਬਾਅਦ ਉਸਨੇ 'ਡੈਡੀ', 'ਮਰਦਾਨੀ 2', 'ਗੱਬਰ ਇਜ਼ ਬੈਕ', 'ਉਮਰਿਕਾ' ਅਤੇ 'ਚਿੱਤਰਕੁਟ' ਵਰਗੀਆਂ ਫ਼ਿਲਮਾਂ ਵਿੱਚ ਕੰਮ ਕੀਤਾ ਹੈ। ਬਪਨਾ ਸ਼ੋਅ 'ਦਿ ਵਰਡਿਕਟ', 'ਮੈਡੀਕਲਲੀ ਯੌਰਸ', ਅਤੇ 'ਐਮਟੀਵੀ ਗਰਲਜ਼ ਆਨ ਟਾਪ' ਵਿੱਚ ਨਜ਼ਰ ਆਈ। ਉਹ 'ਸਾਸ ਬੀਨਾ ਸਸੁਰਾਲ' ਲਈ ਨੀਤਿਕਾ ਦੇ ਰੂਪ ਵਿੱਚ, ਅਤੇ 'ਯੇ ਹੈ ਮੁਹੱਬਤੇਂ' ਵਿੱਚ ਵੰਦਿਤਾ ਬਾਲਾ ਚੰਦਰਨ ਦੀ ਭੂਮਿਕਾ ਲਈ ਵੀ ਜਾਣੀ ਜਾਂਦੀ ਹੈ। ਸ਼ਰੂਤੀ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਇਮੇਜਿਨ ਟੀਵੀ 'ਤੇ 'ਜਸੂਬੇਨ ਜਯੰਤੀਲਾਲ ਜੋਸ਼ੀ ਕੀ ਜੁਆਇੰਟ ਫੈਮਿਲੀ' ਵਿੱਚ ਪਾਰੁਲ ਦੀ ਭੂਮਿਕਾ ਨਾਲ ਕੀਤੀ।

ਟੈਲੀਵਿਜਨ

ਸੋਧੋ
ਸਾਲ ਸਿਰਲੇਖ ਭੂਮਿਕਾ ਚੈਨਲ ਹਵਾਲਾ
2008–09 ਜਸਬੂਨ ਜਯੰਤੀਲਾਲ ਜੋਸ਼ੀ ਕੀ ਜੁਆਇੰਟ ਫੇਮਿਲੀ ਪਾਰੁਲ ਏਮੀਜੋਨ ਟੀਵੀ [2]
2009 ਬੁਰੇ ਵੀ ਹਮ ਭਲੇ ਵੀ ਹਮ ਹੇਤਲ ਸਟਾਰ ਪਲੱਸ [3][4]

2010 ਮਾਹੀ ਵੇ ਵਿੱਚ ਸ਼ਰੁਤੀ

2012 ਸਸੁਰਾਲ ਗੇਂਦਾਂ ਫੂਲ ਪੀਆ ਸਟਾਰ ਪਲੱਸ [5][6][7]
2010–2012 ਸਾਸ ਬਿਨਾ ਸਸੁਰਾਲ ਨਿਤਕਾ ਵੇਦਪ੍ਰਕਾਸ਼ ਚਤੁਰਵੇਦੀ ਸੋਨੀ ਟੀਵੀ [8][9]
2013 ਛਨਛਨ ਰੂਪਾਲੀ ਸੋਨੀ ਟੀਵੀ [10][11][12]
2013–2016, 2017(3 ਧਾਰਾਵਾਹਿਕ) ਯੇ ਹੈ ਮੋਹਬਤੇਂ ਵਾਂਦੀਤਾ ਵਾਲਾ ਚੰਦਨ ਸਟਾਰ ਪਲੱਸ
2014 ਇਸ਼ਕ ਕਿੱਲ ਮੈਡ ਸਟਾਰ ਪਲੱਸ

Web series

ਸੋਧੋ
ਸਾਲ ਨਾਂ ਭੂਮਿਕਾ ਹਵਾਲੇ
2015-2018 ਸੇਨਸ8 ਦੇਵੀ [13]
2016 ਗਰਲਜ਼ ਆਨ ਟਾਪ ਡਿਆਨਾ
2019 ਮੈਡੀਕਲੀ ਯੂਰਸ ਚਾਂਦਨੀ ਮੈਮ [14]
ਦ ਵਰਡਿਕਟ - ਸਟੇਟ ਵਰਸਿਜ਼ ਨਾਨਾਵਤੀ ਮਿਸਿਜ਼ ਤ੍ਰਿਵੇਦੀ
2020 ਬ੍ਰਿਥ: ਇਨਟੂ ਦ ਸ਼ੈਡੋਜ਼ ਨਤਾਸ਼ਾ ਗਰੇਵਾਲ [15]
2022 ਹਯੂਮਨ ਸੁਚੇਤਾ ਸੇਖਾਵਤ

ਫ਼ਿਲਮਾਂ

ਸੋਧੋ
ਸਾਲ ਸਿਰਲੇਖ ਭੁਇਕਾ
2009 ਵੇਕ ਅਪ ਸਿਡ ਡੇੱਬੀ
2012 ਰਾਊਡੀ ਰਠੋਰ ਸੋਨਾਕਸ਼ੀ ਦੇ ਮਿੱਤਰ ਵਿੱਚ ਸੋਂਗ ਚਮਕ ਚੁਣੌ
2012 ਏਕ ਦੀਵਾਨਾ ਥਾ ਪ੍ਰਤੀਕ ਦੀ ਭੈਣ
2013 ਦੀ ਲੰਚ ਬੋਕਸ ਮੇਹਰੂਨਿਸ਼ਾ
2015 ਗੱਬਰ ਇਜ ਵੇਕ ਲਕਸ਼ਮੀ
2017 ਡੈਡੀ

ਹਵਾਲੇ

ਸੋਧੋ
  1. http://www.bollywoodlife.com/news-gossip/yeh-hai-mohabbatein-17th-july-2016-written-update-mani-spies-on-ashok-to-find-out-about-ishita/
  2. "Jasuben Jayantilaal Joshi Ki Joint Family". hatsoffproduction.com. Archived from the original on 2017-10-15. Retrieved 2018-02-10. {{cite web}}: Unknown parameter |dead-url= ignored (|url-status= suggested) (help)
  3. "Burey Bhi Hum Bhale Bhi Hum - Story". tellybuzz.com. Archived from the original on 2013-09-25. Retrieved 2018-02-10. {{cite web}}: Unknown parameter |dead-url= ignored (|url-status= suggested) (help)
  4. "Burey Bhi Hum Bhale Bhi Hum - Cast, Info". tvshowkeen.com. Archived from the original on 2013-09-27. Retrieved 2018-02-10. {{cite web}}: Unknown parameter |dead-url= ignored (|url-status= suggested) (help)
  5. "Shruti Bapna wakes up". The Times of India. Archived from the original on 2013-09-28. Retrieved 2018-02-10. {{cite web}}: Unknown parameter |dead-url= ignored (|url-status= suggested) (help)
  6. "Shruti's sasurals!". The Times of India. Archived from the original on 2013-09-28. Retrieved 2018-02-10. {{cite web}}: Unknown parameter |dead-url= ignored (|url-status= suggested) (help)
  7. "Shruti Bapna exits from Star Plus's Sasural Genda Phool". metromasti.com.
  8. "Official website of Saas Bina Sasural". setindia.com. Retrieved 2010. {{cite news}}: Check date values in: |accessdate= (help)
  9. "Shruti Bapna - the beautiful belle". desitvforum.net. Archived from the original on 2018-09-19. Retrieved 2018-02-10. {{cite web}}: Unknown parameter |dead-url= ignored (|url-status= suggested) (help)
  10. "Chhanchhan - Official website". setindia.com. Archived from the original on September 29, 2013. Retrieved 2013. {{cite news}}: Check date values in: |accessdate= (help); Unknown parameter |deadurl= ignored (|url-status= suggested) (help)
  11. "Shruti Bapna & Vishal Solanki in Chhanchhan Movie Review". The Times of India.
  12. "Shruti Bapna & Vishal Solanki in Chhanchhan". The Times of India. Archived from the original on 2013-08-25. Retrieved 2018-02-10. {{cite web}}: Unknown parameter |dead-url= ignored (|url-status= suggested) (help)
  13. "Shruti Bapna lands a role in an international series - Times of India". The Times of India (in ਅੰਗਰੇਜ਼ੀ). Retrieved 2021-04-16.
  14. "Medically Yourrs first impression: Shantanu Maheshwari starrer has its moments". indianexpress.com. 29 May 2019.
  15. "Shruti Bapna opens up on playing gay character in 'Breathe 2'". The New Indian Express. Retrieved 2021-04-16.