ਸ਼ਵੇਤਪਟਲ ਦਾ ਕਾਲਾ ਧੱਬਾ

ਇਹ ਮੌਤ ਹੋਣ ਦੇ ਵੱਖ ਵੱਖ ਚਿਨ੍ਹਾਂ ਵਿੱਚੋਂ ਇੱਕ ਹੈ ਅਤੇ ਅੱਖਾਂ ਵਿੱਚ ਨਜ਼ਰ ਆਉਂਦਾ ਹੈ। ਇਸ ਵਿੱਚ ਅੱਖਾਂ ਦਾ ਰੰਗ ਵਿਗੜ ਕੇ ਲਾਲ-ਭੂਰਾ ਜਿਹਾ ਹੋ ਜਾਂਦਾ ਹੈ ਅਤੇ ਇਹ ਸ਼ਵੇਤਪਟਲ ਵਿੱਚ ਚੌੜੇ ਪਾਸੇ ਵੱਲ ਫੈਲਿਆ ਹੁੰਦਾ ਹੈ ਅਤੇ ਇਸ ਲਈ ਇਸਨੂੰ ਸ਼ਵੇਤਪਟਲ ਦਾ ਕਾਲਾ ਧੱਬਾ ਕਹਿੰਦੇ ਹਨ। ਇਸਨੂੰ ਫ੍ਰਾੰਸੀਸੀ ਭਾਸ਼ਾ ਵਿੱਚ Tache noir de la sclerotique ਕਿਹਾ ਜਾਂਦਾ ਹੈ। ਇਹ ਉਦੋਂ ਹੁੰਦਾ ਹੈ ਜਦ ਮੌਤ ਤੋਂ ਬਾਅਦ ਅੱਖਾਂ ਪੂਰੀਆਂ ਬੰਦ ਣਾ ਹੋਈਆਂ ਹੋਣ ਕਰਕੇ ਸ਼ਵੇਤਪਟਲ ਹਵਾ ਦੇ ਸੰਪਰਕ ਵਿੱਚ ਆ ਜਾਂਦਾ ਹੈ।[1]

ਹਵਾਲੇ ਸੋਧੋ

  1. Forensic Pathology for Police, Death Investigators, Attorneys, and Forensic ... - Joseph A. Prahlow - ßĘČ Google. Books.google.com.eg. Retrieved 2012-10-14.