ਸ਼ਹਿਰ

ਵੱਡਾ ਅਤੇ ਪੱਕਾ ਮਨੁੱਖੀ ਬੰਦੋਬਸਤ

ਸ਼ਹਿਰ ਅਜਿਹੀ ਵਿਕਸਿਤ ਥਾਂ ਹੁੰਦੀ ਹੈ, ਜਿੱਥੇ ਕਈ ਪ੍ਰਕਾਰ ਦੀਆਂ ਸੁਵਿਧਾਵਾਂ ਉਪਲੱਬਧ ਹੁੰਦੀਆਂ ਹਨ। ਇਥੇ ਆਵਾਜਾਈ ਦੇ ਸਾਧਨ ਦੇ ਨਾਲ ਨਾਲ ਬਾਜਾਰ, ਸਿਨੇਮਾ ਹਾਲ, ਹਸਪਤਾਲ, ਕਾਲਜ, ਬੈਂਕ ਆਦਿ ਸਭ ਤਰ੍ਹਾਂ ਦੀਆਂ ਸੁਵਿਧਾਵਾਂ ਉਪਲੱਬਧ ਹੁੰਦੀਆਂ ਹਨ।

ਮੁੰਬਈ ਸ਼ਹਿਰ

ਇਹ ਵੀ ਵੇਖੋ

ਸੋਧੋ

ਬਾਹਰੀ ਕੜੀਆਂ

ਸੋਧੋ