ਸ਼ਹਿਰਯਾਰ, ਪੂਰਾ ਨਾਮ ਡਾ.ਸੰਤੋਖ ਸਿੰਘ ਸ਼ਹਿਰਯਾਰ, ਇੱਕ ਪੰਜਾਬੀ ਕਵੀ, ਨਾਟਕਕਾਰ ਅਤੇ ਆਲੋਚਕ ਹੈ। ਸ਼ਹਿਰਯਾਰ ਦਾ ਪੰਜਾਬੀ ਦੀ ਪਹਿਲੀ ਕਵੀਤਰੀ ਪੀਰੋ ਪ੍ਰੇਮਣ ਦੀਆਂ ਕਵਿਤਾਵਾਂ ਵੀ ਇਕਠੀਆਂ ਕੀਤੀਆਂ।

ਨਾਟਕ ਸੋਧੋ

  • ਕੈਦੋਂ

ਹਵਾਲੇ ਸੋਧੋ