ਸ਼ਾਦੀਆ ਹੱਬਲ
ਸ਼ਾਦੀਆ ਰਿਫਾ ਹੱਬਲ (ਅਰਬੀ: شادية رفاعي حبال) ਇੱਕ ਸੀਰੀਆਈ-ਅਮਰੀਕੀ ਖਗੋਲ ਅਤੇ ਭੌਤਿਕ ਵਿਗਿਆਨੀ ਹੈ ਜੋ ਸਪੇਸ ਫਿਜਿਕਸ ਵਿੱਚ ਵਿਸ਼ੇਸ਼ ਹੈ। ਸੋਲਰ ਭੌਤਿਕ ਵਿਗਿਆਨ ਦੀ ਇੱਕ ਪ੍ਰੋਫੈਸਰ ਹੋਣ ਕਰਕੇ ਉਨ੍ਹਾਂ ਦੀ ਖੋਜ ਸੋਲਰ ਵਿੰਡ ਅਤੇ ਸੋਲਰ ਐਕਲਿਪਸ 'ਤੇ ਕੇਂਦਰਤ ਹੈ।
ਸ਼ਾਦੀਆ ਹੱਬਲ | |
---|---|
ਜਨਮ | |
ਨਾਗਰਿਕਤਾ | ਸੀਰੀਆਈ, ਅਮਰੀਕੀ |
ਅਲਮਾ ਮਾਤਰ | ਸਿਨਸਿੰਨਾਤੀ ਯੂਨੀਵਰਸਿਟੀ |
ਵਿਗਿਆਨਕ ਕਰੀਅਰ | |
ਖੇਤਰ | Aerospace |
ਜ਼ਿੰਦਗੀ ਅਤੇ ਸਿੱਖਿਆ
ਸੋਧੋਉਸ ਦਾ ਜਨਮ ਸ਼ਾਦੀਆ ਨਾਈਮ ਰਿਫਾਈ ਨਾਂ ਵਜੋਂ ਹੋਮਸ ਸ਼ਹਿਰ ਵਿੱਚ ਹੋਇਆ ਸੀ ਜਿਥੇ ਉਸਨੇ ਆਪਣੀ ਸਕੈਂਡਰੀ ਸਿੱਖਿਆ ਵੀ ਪੂਰੀ ਕੀਤੀ। ਬਾਅਦ ਵਿੱਚ ਉਹ ਡੈਮਸਕਸ ਯੂਨੀਵਰਸਿਟੀ ਵਿੱਚ ਚਲੀ ਗਈ ਜਿਥੇ ਉਸਨੇ ਗਣਿਤ ਅਤੇ ਭੌਤਿਕ ਵਿਗਿਆਨ ਵਿੱਚ ਬੈਚਲਰ ਕੀਤੀ। ਫੇਰ ਅਮਰੀਕੀ ਯੂਨੀਵਰਸਿਟੀ ਆਫ ਬੇਰੂਤ ਤੋਂ ਉਸਨੇ ਭੌਤਿਕ ਵਿਗਿਆਨ ਵਿੱਚ ਮਾਸਟਰਜ਼ ਕੀਤੀ। ਉਸਨੇ ਆਪਣੀ ਪੀ.ਐਚ.ਡੀ. ਸਿਨਸਿੰਨਾਤੀ ਯੂਨੀਵਰਸਿਟੀ ਤੋਂ ਕੀਤੀ।[1]
ਹਵਾਲੇ
ਸੋਧੋ- ↑ "Shadia Habba entry (in Arabic)". Archived from the original on 2014-04-19.
{{cite web}}
: Unknown parameter|dead-url=
ignored (|url-status=
suggested) (help)