ਸੁਲੇਮਾਨ I (ਉਸਮਾਨੀ ਤੁਰਕੀ: سلطان سليمان اول; [I. Süleyman or Kanunî Sultan Süleyman] Error: {{Lang-xx}}: text has italic markup (help); 6 ਨਵੰਬਰ 1494 - 7 ਸਤੰਬਰ 1566), ਆਮ ਤੌਰ ਉੱਤੇ ਸ਼ਾਨਦਾਰ ਸੁਲੇਮਾਨ ਜਾਂ ਕਾਨੂੰਨੀ ਦੇ ਨਾਂ ਜਾਣਿਆ ਜਾਂਦਾ, ਉਸਮਾਨੀ ਸਲਤਨਤ ਦਾ 10ਵਾਂ ਅਤੇ ਸਭ ਤੋਂ ਜ਼ਿਆਦਾ ਦੇਰ ਲਈ ਰਾਜ ਕਰਨ ਵਾਲਾ ਸ਼ਾਸਕ ਸੀ। ਇਹ 1520 ਤੋਂ ਆਪਣੀ 1566 ਵਿੱਚ ਆਪਣੀ ਮੌਤ ਤੱਕ ਸ਼ਾਸਕ ਰਿਹਾ।[3]

ਸ਼ਾਨਦਾਰ ਸੁਲੇਮਾਨ
ਉਸਮਾਨੀ ਖਿਲਾਫ਼ਤ
Amir al-Mu'minin
Sultan of the Ottoman Empire
Custodian of the Two Holy Mosques
Suleiman in a portrait attributed to Titian c.1530
Sultan of the Ottoman Empire
ਉੱਤਰਅਧਿਕਾਰੀਸਲੀਮ ਦੂਜਾ
ਜਨਮ(1494-11-06)6 ਨਵੰਬਰ 1494
Trabzon, ਉਸਮਾਨੀ ਸਲਤਨਤ
ਮੌਤ7 ਸਤੰਬਰ 1566 (ਉਮਰ 71)
Szigetvár, Kingdom of Hungary
ਦਫ਼ਨ
ਪਤਨੀਆਂHürrem Sultan (ਕਾਨੂੰਨੀ ਤੌਰ ਉੱਤੇ)
Mahidevran Sultan
Gülfem Hatun
ਔਲਾਦŞehzade Mustafa
Şehzade Murad
Şehzade Mehmed
Mihrimah Sultan
Şehzade Abdullah
Raziye Sultan
Sultan Selim II
Şehzade Bayezid
Şehzade Cihangir
ਸ਼ਾਹੀ ਘਰਾਣਾਉਸਮਾਨ ਘਰਾਣਾ
ਪਿਤਾSelim I
ਮਾਤਾAyşe Hafsa Sultan
ਧਰਮਸੁੰਨੀ ਇਸਲਾਮ
Tughraਸ਼ਾਨਦਾਰ ਸੁਲੇਮਾਨ ਦੇ ਦਸਤਖਤ

ਹਵਾਲੇ

ਸੋਧੋ
  1. The Encyclopædia Britannica, Vol.7, Edited by Hugh Chisholm, (1911), 3; Constantinople, the capital of the Turkish Empire...
  2. Britannica, Istanbul:When the Republic of Turkey was founded in 1923, the capital was moved to Ankara, and Constantinople was officially renamed Istanbul in 1930.
  3. Merriman.