ਸ਼ਾਨੇ-ਪੰਜਾਬ (ਕਹਾਣੀ)

ਸ਼ਾਨੇ-ਪੰਜਾਬ ਪੰਜਾਬੀ ਕਹਾਣੀਕਾਰ ਰਘੁਬੀਰ ਢੰਡ ਦੀ ਪੰਜਾਬੀ ਵਿੱਚ ਵਕਤ ਦੀਆਂ ਘੁੰਮਣਘੇਰੀਆਂ ਵਿੱਚ ਗੋਤੇ ਖਾਂਦੇ ਸੰਘਰਸ਼ਸ਼ੀਲ ਅਤੇ ਅਣਖੀਲੇ ਪਰਵਾਰ ਬਾਰੇ ਲਿਖੀ ਇੱਕ ਨਿੱਕੀ ਕਹਾਣੀ ਹੈ ਜੋ 1980ਵਿਆਂ ਵਿੱਚ ਪਹਿਲੀ ਵਾਰ ਛਪੀ ਸੀ। ਰਘੁਬੀਰ ਢੰਡ ਨੇ ਆਪਣੀ ਇਸ ਕਹਾਣੀ ਵਿੱਚ ਪੰਜਾਬ ਦੀ ਰੂਹ ਨੂੰ ਫੜਨ ਦਾ ਯਤਨ ਕੀਤਾ ਹੈ।[1]

"ਸ਼ਾਨੇ-ਪੰਜਾਬ"
ਲੇਖਕ ਰਘੁਬੀਰ ਢੰਡ
ਦੇਸ਼ਭਾਰਤ
ਭਾਸ਼ਾਪੰਜਾਬੀ
ਪ੍ਰਕਾਸ਼ਨਸਿਰਜਣਾ,ਮੈਗਜ਼ੀਨ ਵਿੱਚ ਪਹਿਲੀ ਵਾਰ ਛਪੀ
ਪ੍ਰਕਾਸ਼ਨ ਕਿਸਮਪ੍ਰਿੰਟ

ਹਵਾਲੇ

ਸੋਧੋ
  1. "ਪੁਰਾਲੇਖ ਕੀਤੀ ਕਾਪੀ". Archived from the original on 2016-03-04. Retrieved 2013-08-06.