ਸ਼ਾਬਾਂ-ਡੈਲਮਾ ਸਟੇਡੀਅਮ

ਬੋਰਡੋ ਵਿੱਚ ਫਰੈਂਚ ਫੁੱਟਬਾਲ ਸਟੇਡੀਅਮ

ਸ੍ਟਡ ਛਬਾਨ-ਡੇਲਮਾਸ, ਇਸ ਨੂੰ ਬੋਰਦੋ, ਫ਼ਰਾਂਸ ਵਿੱਚ ਸਥਿਤ ਇੱਕ ਫੁੱਟਬਾਲ ਸਟੇਡੀਅਮ ਹੈ। ਇਹ ਫੁੱਟਬਾਲ ਕਲੱਬ ਗਿਰੋਨਡਿਨਸ ਦੇ ਬੋਰਦੋ ਦਾ ਘਰੇਲੂ ਮੈਦਾਨ ਹੈ[1], ਜਿਸ ਵਿੱਚ ੩੪,੬੯੪[2] ਲੋਕਾਂ ਦੇ ਬੈਠਣ ਦੀ ਸਮਰੱਥਾ ਹੈ।

ਸ੍ਟਡ ਛਬਾਨ-ਡੇਲਮਾਸ
ਪੂਰਾ ਨਾਂਸ੍ਟਡ ਛਬਾਨ-ਡੇਲਮਾਸ
ਟਿਕਾਣਾਬੋਰਦੋ,
ਫ਼ਰਾਂਸ
ਗੁਣਕ44°49′45″N 0°35′52″W / 44.82917°N 0.59778°W / 44.82917; -0.59778
ਉਸਾਰੀ ਮੁਕੰਮਲ੧੯੩੦
ਖੋਲ੍ਹਿਆ ਗਿਆ੧੨ ਜੂਨ ੧੯੩੮[1]
ਤਲਘਾਹ
ਸਮਰੱਥਾ੩੪,੬੯੪[2]
ਮਾਪ੧੦੫ x ੬੫ ਮੀਟਰ[2]
ਕਿਰਾਏਦਾਰ
ਫੁੱਟਬਾਲ ਕਲੱਬ ਗਿਰੋਨਡਿਨਸ ਦੇ ਬੋਰਦੋ

ਹਵਾਲੇ

ਸੋਧੋ

ਬਾਹਰੀ ਲਿੰਕ

ਸੋਧੋ