ਸ਼ਾਰਟਕੱਟ (ਕੰਪਿਊਟਿੰਗ)
ਇਹ ਲੇਖ ਦਾ ਅੰਦਾਜ਼ ਵਿਕੀਪੀਡੀਆ ਉੱਤੇ ਵਰਤੇ ਜਾਂਦੇ ਵਿਸ਼ਵਕੋਸ਼ ਅੰਦਾਜ਼ ਨਾਲ ਮੇਲ ਨਹੀਂ ਖਾਂਦਾ ਹੈ। |
ਵਿੰਡੋਜ਼ ਇਕ ਓਪਰੇਟਿੰਗ ਸਿਸਟਮ ਹੈ ਤੇ ਇਸ ਉੱਤੇ ਕੰਮ ਕਰਨ ਲਈ ਕਈ ਕੀ ਬੋਰਡ ਸ਼ਾਰਟਕੱਟ ਵਰਤੇ ਜਾਂਦੇ ਹਨ। ਮਾਊਸ ਦੀ ਬਜਾਏ ਕੀ-ਬੋਰਡ ਸ਼ਾਰਟਕੱਟ ਵਰਤਣ ਨਾਲ ਤੇਜ ਗਤੀ ਨਾਲ ਕੰਮ ਕੀਤਾ ਜਾ ਸਕਦਾ ਹੈ।
- Alt + F4 :ਖੁੱਲ੍ਹੇ ਹੋਏ ਪ੍ਰੋਗਰਾਮ ਨੂੰ ਬੰਦ ਕਰਨ ਲਈ
- Alt + Shift :ਭਾਸ਼ਾ ਬਦਲਣ ਲਈ
- Ctrl + Shift :ਕੀ-ਬੋਰਡ ਲੇਆਊਟ ਬਦਲਣ ਲਈ
- Alt + Spacebar: ਖੁੱਲ੍ਹੇ ਹੋਏ ਪ੍ਰੋਗਰਾਮ ਦੇ ਮੀਨੂ ਦੀਆਂ ਡਰਾਪ ਡਾਊਨ ਕਮਾਂਡਾਂ ਖੋਲ੍ਹਣ ਲਈ
- Alt + Tab ਜਾਂ Alt + Esc: ਖੁੱਲ੍ਹੀਆਂ ਹੋਈਆਂ ਐਪਲੀਕੇਸ਼ਨਾ ਪ੍ਰੋਗਰਾਮਾਂ ਵਿਚ ਘੁੰਮਣ ਲਈ
- Ctrl + Tab :ਪ੍ਰੋਗਰਾਮਾਂ ਦੇ ਸਮੂਹ ਵਿਚ ਘੁੰਮਣ ਲਈ
- Ctrl + Alt + Del :ਵਿੰਡੋਜ਼ ਦੀਆਂ ਆਪਸ਼ਨਜ਼ ਦਿਖਾਉਣ ਵਾਲੀ ਸਕਰੀਨ ਨੂੰ ਖੋਲ੍ਹਣ ਲਈ, ਕੰਪਿਊਟਰ ਨੂੰ ਰੀ-ਬੂਟ (ਦੁਬਾਰਾ ਚਾਲੂ) ਕਰਨ ਲਈ
- Ctrl+ Esc :ਵਿੰਡੋਜ਼ ਦਾ ਸਟਾਰਟ ਮੀਨੂ ਖੋਲ੍ਹਣ ਲਈ
- Ctrl + Shift + Esc. :ਤੁਰੰਤ ਟਾਸਕ ਮੈਨੇਜਰ ਖੋਲ੍ਹਣ ਲਈ
- Esc :ਕਮਾਂਡ ਨੂੰ ਰੱਦ ਕਰਨ ਲਈ, ਡਾਇਲਾਗ ਬਕਸੇ ਨੂੰ ਬੰਦ ਕਰਨ ਲਈ
- F1; ਮਦਦ ਲੈਣ ਲਈ
- F2 :ਰੀਨੇਮ ਕਰਨ ਲਈ
- F3.: ਸਰਚ/ਖੋਜ ਕਰਨ ਲਈ
- F8 :(ਵਾਰ-ਵਾਰ ਦਬਾਉਣ ਨਾਲ) ਵਿੰਡੋਜ ਨੂੰ ਸੇਫ਼-ਮੋਡ 'ਤੇ ਚਲਾਉਣ ਲਈ
- Print Screen :ਖੁੱਲ੍ਹੀ ਹੋਈ ਸਕਰੀਨ ਨੂੰ ਪ੍ਰਿੰਟ ਕਰਨ ਲਈ
- Shift + Del :ਫਾਈਲ ਜਾਂ ਫੋਲਡਰ ਨੂੰ ਪੱਕੇ ਤੌਰ 'ਤੇ ਹਟਾਉਣ ਲਈ
- Shift key :ਨੂੰ ਦਬਾ ਕੇ ਰੱਖਣਾ, ਡਰਾਈਵ ਵਿਚ ਪਾਈ ਹੋਈ ਸੀਡੀ| ਡੀਵੀਡੀ ਨੂੰ ਆਟੋ-ਪਲੇਅ ਤੋਂ ਰੋਕਣ ਲਈ
- Windows + Calc + Enter :ਕੈਲਕੂਲੇਟਰ ਖੋਲ੍ਹਣ ਲਈ
- Windows + Excle+ Enter :ਮਾਈਕਰੋਸਾਫ਼ਟ ਐਕਸੈਲ ਖੋਲ੍ਹਣ ਲਈ
- Windows + Note+ Enter :ਨੋਟ ਪੈਡ ਖੋਲ੍ਹਣ ਲਈ
- Windows + Power+ Enter :ਮਾਈਕਰੋਸਾਫ਼ਟ ਪਾਵਰ ਪੁਆਇੰਟ ਖੋਲ੍ਹਣ ਲਈ
- Windows + Word + Enter, :ਮਾਈਕਰੋਸਾਫ਼ਟ ਵਰਡ ਖੋਲ੍ਹਣ ਲਈ
- Windows + Print Screen: ਸਕਰੀਨਸੇਂਟ ਲੈਣ ਅਤੇ ਉਸ ਨੂੰ ਸੇਵ ਕਰਨ ਲਈ