ਸ਼ਾਹਇਲਾ ਬਲੋਚ
ਰਾਜਕੁਮਾਰੀ ਸ਼ਾਹਇਲਾ ਅਹਿਮਦਜ਼ਈ ਬਲੋਚ (12 ਮਾਰਚ 1996 - 12 ਅਕਤੂਬਰ 2016) ਇੱਕ ਪਾਕਿਸਤਾਨੀ ਪੇਸ਼ੇਵਰ ਫੁਟਬਾਲਰ ਸੀ ਜੋ ਬਲੋਚਿਸਤਾਨ ਯੂਨਾਈਟਿਡ ਅਤੇ ਪਾਕਿਸਤਾਨ ਰਾਸ਼ਟਰੀ ਮਹਿਲਾ ਟੀਮ ਲਈ ਫਾਰਵਰਡ ਵਜੋਂ ਖੇਡੀ ਸੀ। ਉਹ ਪ੍ਰਿੰਸ ਆਗਾ ਅਬਦੁਲ ਕਰੀਮ ਖਾਨ ਅਹਿਮਦਜ਼ਈ ਦੀ ਪੋਤਰੀ ਸੀ ਜੋ ਕਿ ਖਾਨ ਆਫ ਕਲਾਤ, ਮੀਰ ਅਹਿਮਦਯਾਰ ਖਾਨ ਦੇ ਛੋਟੇ ਭਰਾ ਸਨ।
ਤਸਵੀਰ:Shahlyla Baloch.jpg | |||
ਨਿੱਜੀ ਜਾਣਕਾਰੀ | |||
---|---|---|---|
ਪੂਰਾ ਨਾਮ | Princess Shahlyla Ahmadzai Baloch | ||
ਜਨਮ ਮਿਤੀ | 12 ਮਾਰਚ 1996 | ||
ਜਨਮ ਸਥਾਨ | Quetta, Pakistan | ||
ਮੌਤ ਮਿਤੀ | 12 ਅਕਤੂਬਰ 2016 | (ਉਮਰ 20)||
ਮੌਤ ਸਥਾਨ | Karachi, Pakistan | ||
ਪੋਜੀਸ਼ਨ | Forward | ||
ਸੀਨੀਅਰ ਕੈਰੀਅਰ* | |||
ਸਾਲ | ਟੀਮ | Apps | (ਗੋਲ) |
Balochistan United | 6 | (16) | |
2015 | → Sun Hotels and Resorts (loan) | 10 | (2) |
ਅੰਤਰਰਾਸ਼ਟਰੀ ਕੈਰੀਅਰ‡ | |||
2010–2016 | Pakistan | 3 | (1) |
*ਕਲੱਬ ਘਰੇਲੂ ਲੀਗ ਦੇ ਪ੍ਰਦਰਸ਼ਨ ਅਤੇ ਗੋਲ, 23:03, 4 February 2016 (UTC) ਤੱਕ ਸਹੀ ‡ ਰਾਸ਼ਟਰੀ ਟੀਮ ਕੈਪਸ ਅਤੇ ਗੋਲ, 23:03, 4 February 2016 (UTC) ਤੱਕ ਸਹੀ |
ਜੀਵਨੀ
ਸੋਧੋਬਲੋਚ ਮਾਲਦੀਵ ਵਿੱਚ ਆਪਣੇ ਕਾਰਜਕਾਲ ਦੌਰਾਨ ਵਿਦੇਸ਼ ਵਿੱਚ ਹੈਟ੍ਰਿਕ ਬਣਾਉਣ ਵਾਲੀ ਪਹਿਲੀ ਪਾਕਿਸਤਾਨੀ ਔਰਤ ਸੀ। ਉਸਨੇ 2014 ਸੈਫ ਮਹਿਲਾ ਇਸਲਾਮਾਬਾਦ ਵਿਚ ਪਾਕਿਸਤਾਨ ਦੀ ਨੁਮਾਇੰਦਗੀ ਕੀਤੀ ਸੀ ਜੋ ਕਿ ਪਿਛਲਾ ਅੰਤਰਰਾਸ਼ਟਰੀ ਮਹਿਲਾ ਟੀਮ ਮੁਕਾਬਲਾ ਸੀ। ਉਸਨੇ 2014 ਦੀ ਸੈਫ਼ ਮਹਿਲਾ ਚੈਂਪੀਅਨਸ਼ਿਪ ਵਿੱਚ ਭੂਟਾਨ ਦੇ ਵਿਰੁੱਧ ਪਾਕਿਸਤਾਨ ਦੀ 4-1 ਨਾਲ ਜਿੱਤ ਵਿੱਚ ਸਕੋਰ ਸ਼ੀਟ ਬਣਾਈ ਸੀ।[1]
ਉਹ ਪਾਕਿਸਤਾਨੀ ਮਹਿਲਾ ਫੁੱਟਬਾਲ ਪ੍ਰੈਜ਼ੀਡੈਂਟ ਅਤੇ ਸੈਨੇਟਰ ਰੂਬੀਨਾ ਇਰਫਾਨ ਦੀ ਧੀ ਅਤੇ ਬਲੋਚਿਸਤਾਨ ਯੂਨਾਈਟਿਡ ਅਤੇ ਨੈਸ਼ਨਲ ਟੀਮ ਮੈਨੇਜਰ ਰਹੀਲਾ ਜ਼ਰਮੀਨ ਦੀ ਭੈਣ ਸੀ।[2] 12 ਅਕਤੂਬਰ 2016 ਨੂੰ ਕਰਾਚੀ ਵਿੱਚ ਇੱਕ ਕਾਰ ਹਾਦਸੇ ਵਿੱਚ ਸ਼ਾਹਇਲਾ ਬਲੋਚ ਦੀ ਮੌਤ ਹੋ ਗਈ ਸੀ।[3]
ਸਨਮਾਨ
ਸੋਧੋ- ਰਾਸ਼ਟਰੀ ਮਹਿਲਾ ਫੁੱਟਬਾਲ ਚੈਂਪੀਅਨਸ਼ਿਪ : 2014
ਹਵਾਲੇ
ਸੋਧੋ- ↑ "This Pakistani Women's Football Team Is Simply Drop Dead Gorgeous!". Pakistan Defence. Retrieved 2 February 2016.
- ↑ Wasim, Umaid (22 November 2014). "Pakistan's slammed sisters throw down the gauntlet at critics". DAWN. Retrieved 13 February 2016.
- ↑ Ali, Umaid Wasim; Shah, Syed Ali (13 October 2016). "Pakistan football team striker Shahlyla Baloch dies in Karachi car crash". DAWN. Retrieved 13 October 2016.
ਬਾਹਰੀ ਲਿੰਕ
ਸੋਧੋ- ਪਾਕਿਸਤਾਨ ਫੁੱਟਬਾਲ ਫੈਡਰੇਸ਼ਨ (ਪੀਐਫਐਫ) ਦਾ ਪ੍ਰੋਫਾਈਲ