ਸ਼ਾਹ ਬਲੂਤ
ਸ਼ਾਹ ਬਲੂਤ (Castanea) ਜਿਨਸ ਦਾ ਅੱਠ ਜਾਂ ਨੌ ਪ੍ਰਜਾਤੀਆਂ ਦਾ ਇੱਕ ਗਰੁੱਪ ਹੈ ਜਿਸ ਵਿੱਚ ਉੱਤਰੀ ਅਰਧ ਗੋਲੇ ਦੇ ਉਹ ਗਰਮ ਖੇਤਰਾਂ ਵਿੱਚ ਮਿਲਦੇ ਫ਼ਾਗਾਏਸੀ ਪਰਿਵਾਰ ਦੇ ਪਤਝੜੀ ਰੁੱਖ ਅਤੇ ਝਾੜ ਹਨ। ਇਨ੍ਹਾਂ ਦਾ ਅੰਗਰੇਜ਼ੀ ਨਾਮ ਚੈਸਟਨਟ, ਇਨ੍ਹਾਂ ਤੋਂ ਮਿਲਦੇ ਖਾਣ ਵਾਲੇ ਗਿਰੀਦਾਰ ਫਲਾਂ ਲਈ ਵੀ ਵਰਤਿਆ ਜਾਂਦਾ ਹੈ।[1][2][3]
ਸ਼ਾਹ ਬਲੂਤ | |
---|---|
Sweet chestnut Castanea sativa | |
Scientific classification | |
Kingdom: | |
(unranked): | |
(unranked): | |
(unranked): | |
Order: | |
Family: | |
Genus: | Castanea
|
Species | |
Castanea alnifolia* – ਚਿੰਕਾਪਨ ਝਾੜ
Castanea crenata –ਜਪਾਨੀ ਚੈਸਟਨਟ
Castanea dentata –ਅਮਰੀਕੀ ਚੈਸਟਨਟ
Castanea henryi –Henry's chestnut
Castanea mollissima –ਚੀਨੀ ਚੈਸਟਨਟ
Castanea ozarkensis –Ozark chinkapin
Castanea pumila –Allegheny chinkapin
Castanea sativa –Sweet chestnut
Castanea seguinii –Seguin's chestnut
* treated as a synonym of Castanea pumila by many authors |
ਵੇਰਵਾ
ਸੋਧੋਸ਼ਾਹ ਬਲੂਤ ਰੁੱਖ ਦਰਮਿਆਨੀ ਵਿਕਾਸ ਦਰ ਵਾਲੇ (ਚੀਨੀ ਚੈਸਟਨਟ ਰੁੱਖ) ਅਤੇ ਤੇਜ ਵਿਕਾਸ ਦਰ ਵਾਲੇ (ਅਮਰੀਕੀ ਅਤੇ ਯੂਰਪੀ ਪ੍ਰਜਾਤੀਆਂ) ਮਿਲਦੇ ਹਨ। ਇਨ੍ਹਾਂ ਦੀ ਪ੍ਰੋਢ ਉਚਾਈ ਚਿੰਕਾਪਨ ਜਿਹੇ ਮਧਰੇ ਝਾੜਾਂ ਤੋਂ ਲੈਕੇ[4] ਦਿਓਕੱਦ ਅਮਰੀਕੀ ਜੰਗਲਾਂ, ਦੀ ਚਸਤਾਨੀਆ ਡੇਂਟਾਤਾ 60 m ਤੱਕ ਹੁੰਦੀ ਹੈ। ਇਹ ਦੇ ਵਿਚਕਾਰ ਜਪਾਨੀ ਚੈਸਟਨਟ ਮਿਲਦੇ ਹਨ: (Castanea crenata) 10 m ਔਸਤ;[Note 1] ਫਿਰ ਚੀਨੀ ਚੈਸਟਨਟ (Castanea mollissima) ਲਗਪਗ 15 m ਉਚਾਈ ਵਾਲੇ, ਫਿਰ ਯੂਰਪੀ ਚੈਸਟਨਟ (Castanea sativa) ਲਗਪਗ 30 m.[6]
ਹਵਾਲੇ
ਸੋਧੋ- ↑ Castanea – Flora of China.
- ↑ Castanea – Flora of North America.
- ↑ Castanea – Flora Europaea.
- ↑ Chestnuts, Horse-Chestnuts, and Ohio Buckeyes Archived 2008-09-16 at the Wayback Machine.. In Yard and Garden Brief, Horticulture department at University of Minnesota.
- ↑ American Phytopathological Society
- ↑ Chestnuts worldwide and in New Zealand. By the New Zealand Chestnut Council, 2000.
ਹਵਾਲੇ ਵਿੱਚ ਗ਼ਲਤੀ:<ref>
tags exist for a group named "Note", but no corresponding <references group="Note"/>
tag was found