ਸ਼ੀਆ ਇਸਲਾਮ

ਇਸਲਾਮ ਦੀ ਦੂਜੀ ਸਭ ਤੋਂ ਵੱਡੀ ਸ਼ਾਖ਼
(ਸ਼ਿਆ ਇਸਲਾਮ ਤੋਂ ਮੋੜਿਆ ਗਿਆ)

ਸ਼ੀਆ ਇਸਲਾਮ (Lua error in package.lua at line 80: module 'Module:Lang/data/iana scripts' not found., ਸ਼ੀਆʿਹ) ਇਸਲਾਮ ਦੀ ਦੂਜੀ ਸਭ ਤੋਂ ਵੱਡੀ ਸ਼ਾਖ ਹੈ। ਇਹਨੂੰ ਮੰਨਣ ਵਾਲਿਆਂ ਨੂੰ ਸ਼ੀਆ ਮੁਸਲਮਾਨ ਜਾਂ ਸ਼ੀਏ ਆਖਿਆ ਜਾਂਦਾ ਹੈ।[1] "ਸ਼ੀਆ" ਇਤਿਹਾਸਕ ਵਾਕੰਸ਼ ਸ਼ੀʻਆਤੁ ʻਅਲੀ (Lua error in package.lua at line 80: module 'Module:Lang/data/iana scripts' not found.) ਦਾ ਛੋਟਾ ਰੂਪ ਹੈ ਜਿਹਦਾ ਮਤਲਬ ਮੁਹੰਮਦ ਦੇ ਜੁਆਈ ਅਤੇ ਪਿਤਰੇਰ ਅਲੀ ਦਾ "ਪੈਰੋਕਾਰ", "ਧੜਾ", ਜਾਂ "ਪਾਰਟੀ" ਹੈ ਜਿਹਨੂੰ ਸ਼ੀਆ ਮੁਸਲਮਾਨ ਖਲੀਫਤ ਵਿੱਚ ਮੁਹੰਮਦ ਦਾ ਜਾਨਸ਼ੀਨ ਮੰਨਦੇ ਹਨ। ਸ਼ੀਅਹ (ਸ਼ੀਆ) ਵੀ ਅਰਬੀ ਭਾਸ਼ਾ ਦਾ ਸ਼ਬਦ ਹੈ ਜਿਸ ਦਾ ਅਰਥ ਪੈਰੋ ਜਾਂ ਪਿੱਛੇ ਤੁਰਨ ਵਾਲਾ ਤੋਂ ਹੈ। ਸ਼ਬਦਕੋਸ਼ ਵਿੱਚ ਹਜ਼ਰਤ ਮੁਹੰਮਦ ਸਾਹਿਬ ਦੇ ਦਾਮਾਦ ਅਲੀ ਦੇ ਪੈਰੋਕਾਰਾਂ ਨੂੰ ਸ਼ੀਆ ਦੀ ਸੰਗਿਆ ਦਿੱਤੀ ਗਈ ਹੈ। ਸ਼ੀਆ ਲੋਕ ਹਜ਼ਰਤ ਅਲੀ ਨੂੰ ਪਹਿਲਾ ਅਮਾਮ ਗਿਣਦੇ ਹਨ |

ਕਰਬਲਾ, ਇਰਾਕ ਵਿਚਲੀ ਅਮਾਮ ਹੁਸੈਨ ਦੇਹਰਾ ਸ਼ੀਆ ਮੁਸਲਮਾਨਾਂ ਲਈ ਪਵਿੱਤਰ ਅਸਥਾਨ ਹੈ


ਹਵਾਲੇ

ਸੋਧੋ
  1. "ਸ਼ੀਆ" ਨੂੰ ਕਈ ਵਾਰ ਸ਼ੀ'ਆ ਜਾਂ ਸ਼ੀਆਈਟ ਕਰਕੇ ਵੀ ਲਿਖਿਆ ਜਾਂਦਾ ਹੈ।