ਸ਼ਿਓਕ ਦਰਿਆ ਭਾਰਤ ਵਿੱਚ ਉੱਤਰੀ ਲਦਾਖ਼ ਅਤੇ ਪਾਕਿਸਤਾਨ ਵਿੱਚ ਉੱਤਰੀ ਖੇਤਰਾਂ ਵਿੱਚ ਵਗਣ ਵਾਲਾ ਦਰਿਆ ਹੈ ਜਿਹਦੀ ਲੰਬਾਈ ਲਗਭਗ 550 ਕਿਲੋਮੀਟਰ ਹੈ। ਇਹ ਸਿੰਧ ਦਰਿਆ ਦਾ ਸਹਾਇਕ ਦਰਿਆ ਹੈ।

ਸ਼ਿਓਕ ਦਰਸਾਉਂਦਾ ਨਕਸ਼ਾ
ਸ਼ਿਓਕ ਦਰਿਆ ਅਤੇ ਘਾਟੀ
ਮੈਤਰਿਆ ਬੁੱਧ ਦਾ ਸ਼ਿਓਕ ਕੰਢੇ ੩੫ ਮੀਟਰ ਦਾ ਬੁੱਤ

ਹਵਾਲੇਸੋਧੋ