ਸ਼ਿਕਰਾ
ਸ਼ਿਕਰਾ (Accipiter badius) ਇੱਕ ਛੋਟਾ ਸ਼ਿਕਾਰੀ ਪੰਛੀ ਹੈ ਜੋ ਬਾਜ਼ ਦੀ ਇੱਕ ਪ੍ਰਜਾਤੀ ਹੈ। ਇਹ ਏਸ਼ੀਆ ਅਤੇ ਅਫਰੀਕਾ ਵਿੱਚ ਕਾਫ਼ੀ ਤਾਦਾਦ ਵਿੱਚ ਮਿਲਦਾ ਹੈ। ਕਰਮਿਕ ਵਿਕਾਸ ਦੇ ਦੌਰਾਨ, ਸ਼ਿਕਾਰੀਆਂ ਤੋਂ ਬਚਣ ਲਈ ਇਸਦੇ ਰੂਪ ਦੀ ਨਕਲ ਪਪੀਹੇ ਨੇ ਕੀਤੀ ਹੈ। ਸ਼ਿਕਰਾ ਕਿਰਲੀਆਂ, ਚੂਹਿਆਂ, ਸਪੋਲਿਆਂ ਦਾ ਸ਼ਿਕਾਰ ਕਰਦਾ ਹੈ |
ਸ਼ਿਕਰਾ | |
---|---|
Adult male (dussumieri) | |
Scientific classification | |
Kingdom: | |
Phylum: | |
Class: | |
Order: | |
Family: | |
Genus: | |
Species: | A. badius
|
Binomial name | |
Accipiter badius Gmelin, 1788
| |
Subspecies | |
Synonyms | |
Astur badius |
ਹੁਲੀਆ
ਸੋਧੋਸ਼ਿਕਰਾ (26-30 ਸੈਂਟੀਮੀਟਰ ਲੰਬਾਈ ਵਾਲਾ) ਇੱਕ ਨਿੱਕਾ ਸ਼ਿਕਾਰੀ ਪੰਛੀ ਹੈ। ਇਹਦੇ ਪਰ ਨਿੱਕੇ ਤੇ ਗੋਲ ਹੁੰਦੇ ਹਨ। ਇਹਦੀ ਪੂਛ ਪਤਲੀ ਤੇ ਲੰਮੀ ਹੁੰਦੀ ਹੈ। ਬਾਲਗ ਸ਼ਿਕਰੇ ਦੇ ਪਰ ਅੰਦਰਲੇ ਪਾਸੇ ਚਿੱਟੇ, ਸਾਹਮਣੇ ਪਾਸੇ ਦੇ ਪੂਰੀ ਪੱਟੀਆਂ ਵਾਲੇ ਤੇ ਉਤਲੇ ਪਰ ਭੂਰੇ ਹੁੰਦੇ ਹਨ।
ਹਵਾਲੇ
ਸੋਧੋ- ↑ BirdLife International (2012). "Accipiter badius". IUCN Red List of Threatened Species. Version 2013.2. International Union for Conservation of Nature. Retrieved 26 November 2013.
{{cite web}}
: Invalid|ref=harv
(help)