ਸ਼ਿਪ ਆਫ ਥਿਸਿਅਸ (ਫ਼ਿਲਮ)
ਸ਼ਿਪ ਆਫ ਥਿਸਿਅਸ[1] ਲੇਖਕ ਆਨੰਦ ਗਾਂਧੀ ਦੁਆਰਾ ਲਿਖੀ ਅਤੇ ਨਿਰਦੇਸ਼ਤ ਕੀਤੀ ਗਈ ਇੱਕ ਦਾਰਸ਼ਨਿਕ ਫਿਲਮ ਹੈ। ਸ਼ਿਪ ਆਫ ਥਿਸਿਅਸ ਦੇ ਨਿਰਮਾਤਾ, ਸੋਹਮ ਸ਼ਾਹ, ਮੁਕੇਸ਼ ਸ਼ਾਹ,ਅਮਿਤਾ ਸ਼ਾਹ ਅਤੇ ਕਲਾਕਾਰ, ਆਡਿਆ ਅਲ ਖਾਸ਼ੇਫ, ਨੀਰਜ ਕਾਬੀ,ਸੋਹਮ ਸ਼ਾਹ ਹਨ।[2]
ਸ਼ਿਪ ਆਫ ਥਿਸਿਅਸ (ਫ਼ਿਲਮ) | |
---|---|
ਤਸਵੀਰ:Ship of Theseus domestic release poster.jpg | |
ਨਿਰਦੇਸ਼ਕ | ਆਨੰਦ ਗਾਂਧੀ |
ਸਕਰੀਨਪਲੇਅ | ਆਨੰਦ ਗਾਂਧੀ, ਸਮੀਪ ਗਾਂਧੀ |
ਕਹਾਣੀਕਾਰ | ਆਨੰਦ ਗਾਂਧੀ ਸਮੀਪ ਗਾਂਧੀ Khushboo Ranka |
ਨਿਰਮਾਤਾ | ਸੋਹੁਮ ਸ਼ਾਹ ਮੁਕੇਸ਼ ਸ਼ਾਹ ਅਮੀਤਾ ਸ਼ਾਹ |
ਸਿਤਾਰੇ | Aida Al-Khashef Neeraj Kabi /ਸੋਹੁਮ ਸ਼ਾਹ |
ਸਿਨੇਮਾਕਾਰ | ਪੰਕਜ ਕੁਮਾਰ |
ਸੰਪਾਦਕ | Adesh Prasad Sanyukta Kaza Satchit Puranik |
ਸੰਗੀਤਕਾਰ | Benedict Taylor Naren Chandavarkar Rohit Sharma |
ਪ੍ਰੋਡਕਸ਼ਨ ਕੰਪਨੀ | Recyclewala Films |
ਡਿਸਟ੍ਰੀਬਿਊਟਰ | UTV Motion Pictures Fortissimo FIlms |
ਰਿਲੀਜ਼ ਮਿਤੀਆਂ |
|
ਮਿਆਦ | 143 ਮਿੰਟ |
ਦੇਸ਼ | ਭਾਰਤ |
ਭਾਸ਼ਾਵਾਂ | ਅੰਗਰੇਜ਼ੀ ਹਿੰਦੀ ਅਰਬੀ ਸਵੀਡਿਸ਼ |
ਇਸ ਲੇਖ ਨੂੰ ਪੰਜਾਬੀ ਵਿੱਚ ਤਰਜਮਾ ਚਾਹੀਦਾ ਹੈ। ਇਸ ਲੇਖ ਪੰਜਾਬੀ ਤੋਂ ਬਿਨਾਂ ਹੋਰ ਭਾਸ਼ਾ ਵਿੱਚ ਲਿਖਿਆ ਗਿਆ ਹੈ। ਜੇਕਰ ਇਹ ਉਸ ਭਾਸ਼ਾ ਦੇ ਭਾਈਚਾਰੇ ਦੇ ਪਾਠਕਾਂ ਲਈ ਹੈ, ਤਾਂ ਇਸ ਨੂੰ ਉਸ ਭਾਸ਼ਾ ਵਿੱਚ ਵਿਕੀਪੀਡੀਆ ਵਿੱਚ ਯੋਗਦਾਨ ਦਿੱਤਾ ਜਾਣਾ ਚਾਹੀਦਾ ਹੈ। ਕਿਰਪਾ ਕਰਕੇ ਚਰਚਾ ਲਈ ਅੰਗਰੇਜ਼ੀ ਵਿੱਚ ਅਨੁਵਾਦ ਦੀ ਲੋੜ ਵਾਲੇ ਪੰਨਿਆਂ 'ਤੇ ਇਸ ਲੇਖ ਦੀ ਐਂਟਰੀ ਦੇਖੋ। ਜੇਕਰ ਅਗਲੇ ਦੋ ਹਫ਼ਤਿਆਂ ਵਿੱਚ ਲੇਖ ਨੂੰ ਅੰਗਰੇਜ਼ੀ ਵਿੱਚ ਦੁਬਾਰਾ ਨਹੀਂ ਲਿਖਿਆ ਗਿਆ ਤਾਂ ਇਸਨੂੰ ਮਿਟਾਉਣ ਲਈ ਸੂਚੀਬੱਧ ਕੀਤਾ ਜਾਵੇਗਾ ਅਤੇ/ਜਾਂ ਇਸਦੀ ਮੌਜੂਦਾ ਭਾਸ਼ਾ ਵਿੱਚ ਵਿਕੀਪੀਡੀਆ ਵਿੱਚ ਭੇਜ ਦਿੱਤਾ ਜਾਵੇਗਾ। If you have just labeled this article as needing translation, please add {{subst:uw-notpunjabi|1=ਸ਼ਿਪ ਆਫ ਥਿਸਿਅਸ (ਫ਼ਿਲਮ)}} ~~~~ on the talk page of the author. |
ਇਹ ੨੦੧੨ ਵਿੱਚ ਬਣੀ ਸੀ। ਆਰਗਨ ਟਰਾਂਸਪਲਾਂਟ ਦੇ ਵਿਸ਼ੇ ਤੇ ਬਣੀ ਆਪਣੀ ਕਿਸਮ ਦੀ ਫਿਲਮ ਹੈ। ਫਿਲਮ ਸ਼ਿਪ ਆਫ ਥਿਸਿਅਸ ਜਾਂ ਥਿਸਿਅਸ ਪਾਰਾਡੋਕ੍ਸ Ship of Theseus[3] (ਤ੍ਰਾਸਦੀ), ਪੁਰਾਤਨ ਸਵਾਲ ਨੂੰ ਬੇਹਿਸ ਦਾ ਵਿਸ਼ਾ ਬਣਾਉਂਦੀ ਹੈ, ਕੀ ਜੇਕਰ ਜਹਾਜ ਦੇ ਸਾਰੇ ਪੁਰਜੇ ਬਦਲ ਦਿਤੇ ਜਾਂਣ ਤਾਂ ਫਿਰ ਵੀ ਕੀ ਇਹ ਓਹੋ ਪੁਰਾਣਾ ਜਹਾਜ ਹੋਵੇਗਾ? ਫਿਲਮ ਦੇ ਨਿਰਮਾਤਾ ਸੋਹਮ ਸ਼ਾਹ ਹਨ।
ਹਵਾਲੇ
ਸੋਧੋ- ↑ http://www.bbc.com/hindi/entertainment/2012/12/121230_independent_films_2012_ks.shtml
- ↑ http://xn--j2beko0a2dfo5c.com/bollywood-movie-preview/%E0%A4%B6%E0%A4%BF%E0%A4%AA-%E0%A4%91%E0%A4%AB-%E0%A4%A5%E0%A4%BF%E0%A4%B8%E0%A4%BF%E0%A4%AF%E0%A4%B8-113071800064_1.htm[permanent dead link]
- ↑ Ship of Theseus