ਸ਼ਿਰਕ (ਇਸਲਾਮ)
ਸ਼ਿਰਕ (Lua error in package.lua at line 80: module 'Module:Lang/data/iana scripts' not found. širk) ਇਸਲਾਮ ਵਿੱਚ ਮੂਰਤੀ-ਪੂਜਾ ਜਾਂ ਬਹੁਦੇਵਵਾਦ ਨੂੰ ਕਹਿੰਦੇ ਹਨ। ਸ਼ਿਰਕ, ਯਾਨੀ ਅੱਲ੍ਹਾ ਦੇ ਇਲਾਵਾ ਕਿਸੇ ਹੋਰ ਨੂੰ ਪੂਜਣਾ ਇਸਲਾਮ ਵਿੱਚ ਸਭ ਤੋਂ ਵੱਡਾ ਅਤੇ ਨਾਖਿਮਾਯੋਗ ਪਾਪ ਸਮਝਿਆ ਜਾਂਦਾ ਹੈ।[1] ਇਹ ਤੌਹੀਦ (ਇੱਕ ਰੱਬ ਦਾ ਸਿਧਾਂਤ) ਦਾ ਵਿਰੋਧੀ ਸ਼ਬਦ ਹੈ। ਸ਼ਿਰਕ ਤਿੰਨ ਅੱਖਰੀ ਅਰਬੀ ਮੂਲ ਸ਼-ਰ-ਕ (Lua error in package.lua at line 80: module 'Module:Lang/data/iana scripts' not found.), ਤੋਂ ਆਇਆ ਹੈ ਜੋ "ਸਾਂਝਾ ਕਰਨਾ" ਦੇ ਆਮ ਅਰਥ ਨਾਲ ਪ੍ਰਚਲਤ ਹੈ।.[2]
ਕੁਰਾਨ ਦੀ ਪਰਿਭਾਸ਼ਾ ਅਨੁਸਾਰ ਰੱਬ ਦੇ ਵਜੂਦ ਜਾਂ ਉਸਦੇ ਗੁਣਾਂ ਅਤੇ ਅਧਿਕਾਰਾਂ ਵਿੱਚ ਕਿਸੇ ਨੂੰ ਸ਼ਰੀਕ ਜਾਂ ਸਾਂਝੀਦਾਰ ਸਮਝਣਾ ‘ਸ਼ਿਰਕ ਹੈ।
ਹਵਾਲੇ
ਸੋਧੋ- ↑ ਕੁਰਾਨ: ਇਸਲਾਮ ਵਿੱਚ ਇਸਦਾ ਸਥਾਨ - ਪ੍ਰੋਫ਼ੈਸਰ ਗੁਲਵੰਤ ਸਿੰਘ ਰਚਨਾਵਲੀ, ਪੰਨਾ 62
- ↑ A. A. Nadwi, "Vocabulary of the Quran"