ਸ਼ਿਰਾਜ਼ ਉੱਪਲ
ਪਾਕਿਸਤਾਨੀ ਗਾਇਕ
ਸ਼ਿਰਾਜ਼ ਉੱਪਲ[1] ਪਾਕਿਸਤਾਨੀ ਗਾਇਕ, ਗੀਤਕਾਰ ਅਤੇ ਸੰਗੀਤ ਪ੍ਰਡਿਉਸਰ ਹੈ। ਇਸ ਦੇ ਪ੍ਰਸਿਧ ਗੀਤ 'ਤੇਰਾ ਤੇ ਮੇਰਾ, ਰਾਝਣਾ, ਮੰਨ ਜਾ ਵੇ, ਸਾਈਆਂ ਵੇ, 3 ਬਹਾਦੁਰ ਆਦਿ ਅਤੇ ਹੋਰ ਬਹੁਤ ਸਾਰੇ ਗੀਤ। ਇਸਨੇ 1988 ਵਿਚ ਐਮਬੀਏ ਕੀਤੀ ਪਰ ਸੰਗੀਤ ਵਿੱਚ ਇਸਦਾ ਡੂੰਘਾ ਜਨੂੰਨ ਸੀ।
ਸ਼ਿਰਾਜ਼ ਉੱਪਲ ਨੇ ਕੋਕ ਸਟੂਡੀਓ ਸੀਜ਼ਨ 9 ਵਿੱਚ ਵੀ ਗਾਇਕ ਵਜੋਂ ਭੂਮਿਕਾ ਨਿਭਾਈ।
ਡਿਸਕੋਗ੍ਰਾਫੀ
ਸੋਧੋਐਲਬਮ
ਸੋਧੋ- ਤੂੰ ਹੈ ਮੇਰੀ(2001)
- ਤੇਰਾ ਤੇ ਮੇਰਾ (2003)
- ਝੁਕੀ ਝੁਕੀ (2005)
- ਅਨਕਹੀ (2009)
ਹਵਾਲੇ
ਸੋਧੋ- ↑ "about shiraz uppal". Shiraz Uppal. Archived from the original on 18 ਅਕਤੂਬਰ 2015. Retrieved 22 October 2015.
{{cite web}}
: More than one of|accessdate=
and|access-date=
specified (help)