ਸ਼ਿਵਚਰਨ ਗਿੱਲ
ਸ਼ਿਵਚਰਨ ਗਿੱਲ ਇੰਗਲੈਂਡ ਵੱਸਦਾ ਪੰਜਾਬੀ ਕਹਾਣੀਕਾਰ ਅਤੇ ਨਾਵਲਕਾਰ ਹੈ। ਉਸਦਾ ਜਨਮ 6 ਮਾਰਚ, 1937 ਨੂੰ ਪਿੰਡ ਬੋਪਾਰਾਏ ਕਲਾਂ, ਜ਼ਿਲ੍ਹਾ ਲੁਧਿਆਣਾ ਵਿੱਚ ਹੋਇਆ। ਉਸਦੀ ਮਾਤਾ ਦਾ ਨਾਮ ਸ਼ਾਮ ਕੌਰ ਅਤੇ ਪਿਤਾ ਦਾ ਨਾਮ ਅਜਾਇਬ ਸਿੰਘ ਸੀ।[1] ਸ਼ਿਵਚਰਨ ਗਿੱਲ ਪਿਛਲੇ ਵੀਹ ਸਾਲ ਤੋਂ ਜਰਮਨ ਤੇ ਆਸਟਰੀਅਨ ਬਾਰਡਰ ਪੁਲੀਸ ਦਾ ਇੰਟਰਪਰੇਟਰ ਹੈ।
ਰਚਨਾਵਾਂ
ਸੋਧੋਕਹਾਣੀ ਸੰਗ੍ਰਹਿ
ਸੋਧੋ- ਗਊ ਹਤਿਆ
- ਰੂਹ ਦਾ ਸਰਾਪ
- ਭੈਅ ਦੇ ਪਰਛਾਵੇਂ
- ਬਦਰੰਗ
- ਖਰਾ ਖੋਟ
- ਸਾਹਾਂ ਦਾ ਭਾਰ,
- ਮਰਦਾਵੀਂ ਔਰਤ
- ਖੂਹ ਦੀ ਮਿੱਟੀ
- ਰੰਗ ਦਾ ਪੱਤਾ [2]
ਨਾਵਲ
ਸੋਧੋ- ਮੋਹਜਾਲ
- ਲਾਵਾਰਸ
- ਨਮੋਸ਼ੀ
ਵਾਰਤਿਕ
ਸੋਧੋ- ਸੋਚ ਵਿਚਾਰ
- ਘਾਟ-ਘਾਟ ਦਾ ਪਾਣੀ (ਯਾਤਰਾ ਬਿਰਤਾਂਤ)
- ਕਰਮ ਦੀ ਕਰਾਮਾਤ (ਲੇਖ ਸੰਗ੍ਰਹਿ)
ਕਵਿਤਾ
ਸੋਧੋ- ਅਲਖ
- ਬਰਤਾਨਵੀ ਪੰਜਾਬੀ ਕਾਵਿ ਸੰਵੇਦਨਾ
ਹਵਾਲੇ
ਸੋਧੋ- ↑ ਰਾਜਿੰਦਰ ਪਾਲ ਸਿੰਘ, ਆਧੁਨਿਕ ਪੰਜਾਬੀ ਕਵਿਤਾ ਦਾ ਇਤਿਹਾਸ, ਪੰਜਾਬੀ ਅਕਾਦਮੀ ਦਿੱਲੀ, 2006, ਪੰਨਾ ਨੰ. 326
- ↑ "au:GILL, SHIVCHARAN".