ਸ਼ਿਵਤਾਰ ਸ਼ਿਵ
ਪੰਜਾਬੀ ਫ਼ਿਲਮ ਸਿਨੇਮੈਟੋਗ੍ਰਾਫਰ
ਸ਼ਿਵਤਾਰ ਸ਼ਿਵ (ਅੰਗਰੇਜ਼ੀ ਨਾਮ: Shivtar Shiv) ਇੱਕ ਭਾਰਤੀ ਸਿਨੇਮਾਟੋਗ੍ਰਾਫ਼ਰ ਅਤੇ ਪੰਜਾਬੀ ਫ਼ਿਲਮ ਨਿਰਦੇਸ਼ਕ ਹੈ।
ਸ਼ਿਵਤਾਰ ਸ਼ਿਵ | |
---|---|
ਰਾਸ਼ਟਰੀਅਤਾ | ਭਾਰਤ |
ਪੇਸ਼ਾ | ਸਿਨੇਮੈਟੋਗ੍ਰਾਫਰ ਫਿਲਮ ਨਿਰਦੇਸ਼ਕ |
ਸਰਗਰਮੀ ਦੇ ਸਾਲ | 2015-ਮੌਜੂਦ |
ਲਈ ਪ੍ਰਸਿੱਧ | ਧਰਮ ਯੁੱਧ ਮੋਰਚਾ ਸੱਗੀ ਫੁੱਲ |
ਕਰੀਅਰ
ਸੋਧੋਉਸਨੇ ਪੰਜਾਬੀ ਫ਼ਿਲਮ "ਸੱਗੀ ਫੁੱਲ" ਨਿਰਦੇਸ਼ਿਤ ਕੀਤੀ ਹੈ ਅਤੇ "ਵਨਸ ਅਪੌਨ ਏ ਟਾਈਮ ਇਨ ਅੰਮਿ੍ਤਸਰ" (2016) ਅਤੇ "ਪੱਤਾ ਪੱਤਾ ਸਿੰਘਾ ਦਾ ਵੈਰੀ" (2015) ਵਰਗੀਆਂ ਫਿਲਮਾਂ ਲਈ ਸਿਨਮੋਟੋਗ੍ਰਾਫ਼ਰ ਵਜੋਂ ਕੰਮ ਕੀਤਾ ਹੈ।
ਫਿਲਮੋਗਰਾਫੀ
ਸੋਧੋਸਾਲ | ਫ਼ਿਲਮ | ਸਿਨੇਮੈਟੋਗ੍ਰਾਫਰ | ਨਿਰਦੇਸ਼ਕ | ਨੋਟਸ |
---|---|---|---|---|
2015 | ਬਰਫ਼ | ਹਾਂ | ਨਹੀਂ | |
2015 | ਪੱਤਾ ਪੱਤਾ ਸਿੰਘਾ ਦਾ ਵੈਰੀ | ਹਾਂ | ਨਹੀਂ | |
2016 | ਧਰਮ ਯੁੱਧ ਮੋਰਚਾ | ਹਾਂ | ਨਹੀਂ | |
2016 | ਵਨਸ ਅਪੌਨ ਏ ਟਾਈਮ ਇਨ ਅੰਮਿ੍ਤਸਰ | ਹਾਂ | ਨਹੀਂ | |
2018 | ਸੱਗੀ ਫੁੱਲ | ਹਾਂ | ||
2019 | ਖ਼ਤਰੇ ਦਾ ਘੁੱਗੂ[1] | ਹਾਂ | ਅਜੇ ਰਿਲੀਜ਼ ਨਹੀਂ ਹੋਈ |
ਬਾਹਰੀ ਕੜੀਆਂ
ਸੋਧੋ- ਸ਼ਿਵਤਾਰ ਸ਼ਿਵ - IMDb
- ਸ਼ਿਵਤਾਰ ਸ਼ਿਵ - Linkedin
ਹਵਾਲੇ
ਸੋਧੋ- ↑ "New Punjabi movie 'Khatre Da Ghuggu' announced, Jordan Sandhu and Diljott to lead". in.com. Archived from the original on 2019-01-23. Retrieved 2019-01-22.
{{cite web}}
: Unknown parameter|dead-url=
ignored (|url-status=
suggested) (help)