ਸ਼ਿਵਨਾਥ ਸਿੰਘ (11 ਜੁਲਾਈ, 1946 - 6 ਜੂਨ, 2003) ਬਿਹਾਰ ਦਾ ਜੰਮਪਲ, ਭਾਰਤੀ ਫ਼ੌਜ ਦਾ ਏਸ਼ੀਆ ਚੈਂਪੀਅਨ ਲੰਬੀਆਂ ਦੌੜਾਂ ਦਾ ਦੌੜਾਕ ਸੀ। ਉਸਦਾ ਜਨਮ 11ਜੁਲਾਈ,1946 ਨੂੰ ਮਝਰੀਆ, ਬਕਸਰ, ਬਿਹਾਰ (ਭਾਰਤ) ਵਿੱਚ ਹੋਇਆ ਸੀ। ਹੈਪੇਟਾਇਟਸ-ਬੀ ਕਾਰਣ ਲੰਮਾ ਸਮਾਂ ਬਿਮਾਰ ਰਹਿਣ ਦੇ ਨਾਲ ਜਮਸ਼ੇਦਪੁਰ ਵਿੱਚ ਉਸਦੀ ਮੌਤ ਹੋ ਗਈ। ਪਰ ਅੱਜ ਤੱਕ ਮੈਰਾਥਨ ਦੌੜ ਭਾਰਤ ਦਾ ਰਾਸ਼ਟਰੀ ਰਿਕਾਰਡ ਉਸਦੇ ਨਾਮ ਹੈ। ਇਹ ਰਿਕਾਰਡ ਉਸ ਨੇ 1978 ਵਿੱਚ ਰੱਖਿਆ ਸੀ।[2]

ਸ਼ਿਵਨਾਥ ਸਿੰਘ
ਨਿੱਜੀ ਜਾਣਕਾਰੀ
ਜਨਮ(1946-07-11)ਜੁਲਾਈ 11, 1946
Majharia, Buxar, India
ਮੌਤਜੂਨ 6, 2003(2003-06-06) (ਉਮਰ 56)
ਜਮਸ਼ੇਦਪੁਰ, ਭਾਰਤ
ਖੇਡ
ਦੇਸ਼ ਭਾਰਤ
ਖੇਡAthletics
ਇਵੈਂਟ5000 ਮੀਟਰ, 10000 ਮੀਟਰ, Marathon
ਪ੍ਰਾਪਤੀਆਂ ਅਤੇ ਖ਼ਿਤਾਬ
ਨਿੱਜੀ ਬੈਸਟ10000 m: 28:58.1 (1978)[1]
marathon: 2:12 (1978) NR
25 ਨਵੰਬਰ 2018 ਤੱਕ ਅੱਪਡੇਟ

ਹਵਾਲੇ

ਸੋਧੋ
  1. ਫਰਮਾ:Iaaf name
  2. "Shivnath Singh was a brave runner with a heart of gold". timesofindia.indiatimes.com. TOI. Retrieved 25 November 2018.