ਸ਼ੀਤਪਿਤ ਚਮੜੀ ’ਤੇ ਲਾਲ-ਲਾਲ ਉਭਰਵੇਂ ਦਾਣੇ ਜਾਂ ਗੋਲ ਚੱਕਰ ਵਰਗੇ ਕੁਝ ਨਿਸ਼ਾਨ ਸਰੀਰ ’ਤੇ ਪੈ ਜਾਣ ਦੀ ਬਿਮਾਰੀ ਹੈ। ਇਸ ਬਿਮਾਰੀ ਨੂੰ ਮੈਡੀਕਲ ਵਿਗਿਆਨ ਵਿੱਚ ‘ਅਰਟੀਕੇਰੀਆ’[1] ਕਿਹਾ ਜਾਂਦਾ ਹੈ। ਇਹ ਬਿਮਾਰੀ ਗ਼ਲਤ ਭੋਜਨ ਜਾਂ ਗੰਦਾ ਮਾਸ, ਪੇਟ ਦੇ ਕੀੜੇ, ਭੂੰਡੀਆਂ ਲੜਨ ਤੇ ਜਿਸ ਨਾਲ ਖ਼ੂਨ ਗੰਦਾ ਹੋ ਕੇ ਚਮੜੀ ’ਤੇ ਲਾਲ-ਲਾਲ ਉਭਰਵੇਂ ਦਾਣੇ ਜਾਂ ਗੋਲ ਚੱਕਰ ਵਰਗੇ ਕੁਝ ਨਿਸ਼ਾਨ ਸਰੀਰ ’ਤੇ ਪੈ ਜਾਂਦੇ ਹਨ।

ਸ਼ੀਤਪਿਤ
ਵਰਗੀਕਰਨ ਅਤੇ ਬਾਹਰਲੇ ਸਰੋਤ
ਬਾਂਹ ਤੇ ਸ਼ੀਤਪਿਤ
ਆਈ.ਸੀ.ਡੀ. (ICD)-10L50
ਆਈ.ਸੀ.ਡੀ. (ICD)-9708
ਰੋਗ ਡੇਟਾਬੇਸ (DiseasesDB)13606
ਮੈੱਡਲਾਈਨ ਪਲੱਸ (MedlinePlus)000845
ਈ-ਮੈਡੀਸਨ (eMedicine)topic list
MeSHD014581

ਲੱਛਣ

ਸੋਧੋ

ਚਮੜੀ ਤੇ ਸੋਜ਼, ਖਾਰਿਸ਼, ਜਲਣ, ਲਾਲ ਰੰਗ ਦੇ ਉਭਰੇ ਦਾਣੇ ਜਾਂ ਗੋਲ ਚੱਕਰ ਵਰਗੇ ਨਿਸ਼ਾਨਾਂ ਦਾ ਬਣ ਜਾਣਾ।

ਸਾਵਧਾਨੀਆਂ

ਸੋਧੋ

ਹਲਕਾ ਸਾਦਾ ਅਤੇ ਤਾਜ਼ਾ ਭੋਜਨ ਕਰੋ। ਹਲਕੀ ਸੈਰ ਅਤੇ ਯੋਗ ਪ੍ਰਾਣਾਯਾਮ ਕਰੋ। ਆਪਣੇ ਨਿੱਜੀ ਕੱਪੜੇ ਅਤੇ ਤੌਲੀਆ ਸਾਫ਼ ਵਰਤੋਂ।

ਹਵਾਲੇ

ਸੋਧੋ
  1. "urticaria": Oxford English Dictionary. 2nd ed. 1989. OED Online. Oxford University Press. 2 May 2009.