ਸ਼ੀਲਾ ਬਾਲਾਕ੍ਰਿਸ਼ਨਨ

ਡਾ ਸ਼ੀਲਾ ਬਾਲਾਕ੍ਰਿਸ਼ਨਨ  ਇੱਕ ਪ੍ਰਸੂਤੀ ਅਤੇ ਇਸਤਰੀ ਰੋਗ ਮਾਹਿਰ ਹਨ.[1][2] ਉਨ੍ਹਾਂ ਨੇ ਪ੍ਰਸੂਤੀ ਅਤੇ ਇਸਤਰੀ ਰੋਗਾਂ 'ਤੇ ਤਿੰਨ ਕਿਤਾਬਾਂ ਲਿਖੀਆਂ ਹਨ. ਉਹ ਇਸ ਵੇਲੇ ਪ੍ਰਸੂਤੀ ਅਤੇ ਇਸਤਰੀ ਰੋਗ ਵਿਭਾਗ, ਸਰਕਾਰੀ ਮੈਡੀਕਲ ਕਾਲਜ, ਥੀਰੁਵਨੰਥਪੁਰਮ ਵਿਖੇ ਐਸੋਸੀਏਟ ਪ੍ਰੋਫੈਸਰ ਦੇ ਤੌਰ 'ਤੇ ਕੰਮ ਕਰ ਰਹੇ ਹਨ. ਉਨ੍ਹਾਂ ਨੇ ਐਮਡੀ ਅਤੇ ਡੀਐਨਬੀ ਤ੍ਰਿਵੇਂਦਰਮ ਮੈਡੀਕਲ ਕਾਲਜ ਤੋਂ ਕੀਤੀ.[3] ਉਨ੍ਹਾਂ ਨੂੰ 1994 ਵਿੱਚ ਰਾਇਲ ਕਾਲਜ ਆਫ਼ ਓਬ੍ਸਟੇਟਰਿਕਸ ਐੰਡ ਗਾਇਨੇਕੋਲੋਜੀ ਦੁਆਰਾ ਮੈਂਬਰਸ਼ਿਪ ਨਾਲ ਸਨਮਾਨਿਤ ਕੀਤਾ ਗਿਆ ਅਤੇ 2008 ਵਿੱਚ ਫੈਲੋਸ਼ਿਪ ਨਾਲ ਸਨਮਾਨਿਤ ਕੀਤਾ ਗਿਆ ਸੀ. ਉਹ ਕਾਮਨਵੈਲਥ ਸਕਾਲਰਸ਼ਿਪ ਅਵਾਰਡ, ਸੰਯੁਕਤ ਰਾਜ ਪ੍ਰਾਪਤ ਕਰਤਾ ਹਨ.[3] ਉਹ ਪ੍ਰਸੂਤੀ ਅਤੇ ਇਸਤਰੀ ਰੋਗ ਦੀ ਭਾਰਤ ਇਕਾਈ (FOGSI) ਅਤੇ ਇੰਡੀਅਨ ਕਾਲਜ ਆਫ਼ ਓਬ੍ਸਟੇਟਰਿਕਸ ਐੰਡ ਗਾਇਨੇਕੋਲੋਜੀ ਦੇ ਸਦੱਸ ਹਨ. ਇਸ ਵੇਲੇ ਉਹ FOGSI ਦੇ ਗਰਭਨਿਰੋਧਕ ਅਤੇ ਮੈਡੀਕਲ ਵਿਕਾਰ ਕਮੇਟੀ ਦੇ ਸਦੱਸ ਹਨ. ਨਵੰਬਰ 2013 ਵਿੱਚ, ਉਨ੍ਹਾਂ ਦੀ ਅਗਵਾਈ ਵਿੱਚ ਮੈਡੀਕਲ ਟੀਮ ਨੇ ਦੱਖਣੀ ਭਾਰਤ ਵਿੱਚ ਪਹਿਲੀ ਵਾਰ ਤ੍ਰਿਵੇਂਦ੍ਰਮ ਮੈਡੀਕਲ ਕਾਲਜ ਹਸਪਤਾਲ ਵਿੱਚ ਵਿਟਰੋ ਗਰੱਭਧਾਰਣ ਨਾਲ ਜੰਮੇ ਬੱਚੇ ਦਾ ਐਲਾਨ ਕੀਤਾ.[4] ਉਨ੍ਹਾਂ ਨੇ ਤਿੰਨ ਕਿਤਾਬਾਂ, ਟੈਕ੍ਸਟਬੁਕ ਆਫ਼ ਓਬ੍ਸਟੈਟਰਿਕਸ,[5] ਟੈਕ੍ਸਟਬੁਕ ਆਫ਼  ਗਈਨੀਕੋਲੋਜੀ [6] ਅਤੇ ਕਲੀਨੀਕਲ ਕੇਸ ਡਿਸਕਸ਼ਨ  ਇਨ  ਓਬ੍ਸਟੈਟਰਿਕਸ ਐਂਡ  ਗਈਨੀਕੋਲੋਜੀ ਪ੍ਰਕਾਸ਼ਿਤ ਕੀਤੀਆਂ ਹਨ ਅਤੇ ਬਹੁਤ ਸਾਰੇ ਖੋਜ ਪੱਤਰ ਵੀ ਪ੍ਰਕਾਸ਼ਿਤਤੇ ਹਨ.

ਹਵਾਲੇ ਸੋਧੋ

  1. Kumar, Sunil (17 June 2012). "In-vitro fertility centres in government hospitals". Times of India. Archived from the original on 20 ਦਸੰਬਰ 2013. Retrieved 15 August 2012. {{cite news}}: Unknown parameter |dead-url= ignored (|url-status= suggested) (help)
  2. "Schedule for All Kerala Congress on Obstetrics and Gynaecology". AKCOG. Retrieved 15 August 2012.[permanent dead link]
  3. 3.0 3.1 Balakrishnan, Sheila (2010). Paras Medical Publishers. p. 470. ISBN 9788181912077. ਹਵਾਲੇ ਵਿੱਚ ਗਲਤੀ:Invalid <ref> tag; name "sheila" defined multiple times with different content
  4. "South India's first ivf baby in Kerala government hospital". Madhyamam. 22 November 2013. Retrieved 2 February 2014.
  5. "Text book of Obstetrics by Sheila Balakrishnan". Sapna Online. Archived from the original on 1 ਫ਼ਰਵਰੀ 2013. Retrieved 16 August 2012. {{cite web}}: Unknown parameter |dead-url= ignored (|url-status= suggested) (help)
  6. "Textbook of Gynaecology: Sheila Balakrishnan". The book depository. Retrieved 15 August 2012.