ਸ਼ੀਲਾ ਰਾਜਕੁਮਾਰ (ਤਮਿਲ਼: Lua error in package.lua at line 80: module 'Module:Lang/data/iana scripts' not found.) ਇੱਕ ਤਾਮਿਲ ਅਭਿਨੇਤਰੀ ਅਤੇ ਭਰਤਾਨਾਟਿਅਮ ਡਾਂਸਰ ਹੈ।[1] ਉਸਨੇ 2012 ਵਿੱਚ ਆਪਣੀ ਅਦਾਕਾਰੀ ਦੀ ਸ਼ੁਰੂਆਤ ਕੀਤੀ ਅਤੇ ਉਦੋਂ ਤੋਂ ਹੀ ਫ਼ਿਲਮਾਂ ਅਤੇ ਟੈਲੀਵਿਜ਼ਨ ਲੜੀਵਾਰਾਂ ਵਿੱਚ ਅਭਿਨੈ ਕਰ ਰਹੀ ਹੈ। ਖਾਸ ਕਰਕੇ ਅਜ਼ਹਾਗੀਆ ਤਾਮਿਲ ਮੈਗਲ (2017) ਜਿਸ ਵਿੱਚ ਉਸਨੇ ਟੈਲੀਵਿਜ਼ਨ ਸੀਰੀਜ਼ ਵਿੱਚ ਆਪਣੀ ਪਹਿਲੀ ਮੋਹਰੀ ਭੂਮਿਕਾ ਨਿਭਾਈ ਸੀ।[2]

ਸ਼ੀਲਾ ਰਾਜਕੁਮਾਰ
ஷீலா ராஜகுமார்
ਜਨਮ (1994-09-14) 14 ਸਤੰਬਰ 1994 (ਉਮਰ 30)
ਜਯਾਨਕੋਂਡਮ, ਅਰੀਆਲੁਰ, ਤਮਿਲਨਾਡੂ, ਭਾਰਤ
ਹੋਰ ਨਾਮਸ਼ੀਲਾ
ਸਿੱਖਿਆਐਮ.ਏ. ਭਾਰਤਨਾਟਿਅਮ
ਪੇਸ਼ਾਅਦਾਕਾਰਾ, ਡਾਂਸ ਅਧਿਆਪਕਾ, ਕੋਰੀਓਗ੍ਰਾਫ਼ਰ
ਸਰਗਰਮੀ ਦੇ ਸਾਲ2014–ਹੁਣ
ਜੀਵਨ ਸਾਥੀਚੋਲਨ

ਕਰੀਅਰ

ਸੋਧੋ

ਸ਼ੀਲਾ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਇੱਕ ਥੀਏਟਰ ਕਲਾਕਾਰ ਵਜੋਂ ਕੀਤੀ ਇਸ ਲਈ ਉਸਨੇ ਆਪਣਾ ਭਰਤਨਾਟਿਅਮ ਡਾਂਸ ਇੰਸਟੀਚਿਉਟ (ਕਲਾਕਵੇਰੀ ਕਲਾ, ਕਾਲਪੁਰੀ ਕਲਾ, ਥਰੀਚੀਰਪੱਲੀ) ਦੀ ਸ਼ੁਰੂਆਤ ਕੀਤੀ।

2017 - ਹੁਣ

2017 ਵਿੱਚ ਸ਼ੀਲਾ ਨੇ ਜ਼ੀ ਤਾਮਿਲ ਵਿੱਚ ਪੂਵੀ ਅਰਾਸੂ[3] ਦੇ ਨਾਲ ਅਜ਼ਹਾਗੀਆ ਤਾਮਿਲ ਮੈਗਲ[4] ਸੀਰੀਅਲ ਵਿੱਚ ਪ੍ਰਮੁੱਖ ਭੂਮਿਕਾ ਵਜੋਂ ਆਪਣਾ ਪਹਿਲਾ ਤਾਮਿਲ ਸੀਰੀਅਲ ਸ਼ੁਰੂ ਕੀਤਾ, ਜੋ ਇਸ ਵੇਲੇ ਸਫ਼ਲਤਾਪੂਰਵਕ ਪ੍ਰਸਾਰਿਤ ਕੀਤਾ ਜਾ ਰਿਹਾ ਹੈ।

ਫ਼ਿਲਮੋਗ੍ਰਾਫੀ

ਸੋਧੋ
ਸਾਲ ਸਿਰਲੇਖ ਭੂਮਿਕਾ ਚੈਨਲ ਨੋਟ
2017–2019 ਅਜ਼ਹਾਗੀਆ ਤਾਮਿਲ ਮੈਗਲ ਪੁੰਗਕੌਡੀ (ਲੀਡ ਰੋਲ) ਜ਼ੀ ਤਾਮਿਲ ਸੱਤਿਆ ਸਾਈ ਦੁਆਰਾ ਬਦਲਿਆ ਗਿਆ

ਵੈੱਬ ਸੀਰੀਜ਼

ਸਾਲ ਸਿਰਲੇਖ ਭੂਮਿਕਾ ਨੋਟ
2017 ਲਿਵਿਨ ' ਥਾਨ (ਲਾੜੀ ਫੋਟੋਸ਼ੂਟ) ਐਪੀਸੋਡ 2

ਫਿਲਮਾਂ

ਸਾਲ ਫ਼ਿਲਮ ਭੂਮਿਕਾ ਭਾਸ਼ਾ ਨੋਟ
2017 ਟੂ ਲੇਟੱ ਅਮੁਧਾ ਤਾਮਿਲ
2018 ਅਸੁਰਵਾਧਮ ਕਸਥੂਰੀ ਤਾਮਿਲ
ਮਾਨਸੰਗਦਾ ਤਾਮਿਲ
2019 ਕੁੰਬਲੰਗੀ ਨਾਇਟਸ ਸਾਥੀ ਮਲਿਆਲਮ
ਨਾਮਮਾ ਵੀਤੂ ਪਿਲੈ ਠੁਲਸੀ ਦੀ ਮਾਂ ਤਾਮਿਲ
2020 ਦ੍ਰੋਪਥੀ ਤਾਮਿਲ ਆਉਣ ਵਾਲਾ

ਹਵਾਲੇ

ਸੋਧੋ
  1. "கலையும் காதலும் ஜெயிக்கும்!" (in ਤਮਿਲ). www.vikatan.com.
  2. "Sheela Rajkumar biography" (in ਅੰਗਰੇਜ਼ੀ). www.onenov.in. Archived from the original on 2017-10-08. {{cite news}}: Unknown parameter |dead-url= ignored (|url-status= suggested) (help)
  3. "Sheela acting serial with Puvi arasu". www.onenov.in. Archived from the original on 2017-10-08. Retrieved 2020-02-19. {{cite web}}: Unknown parameter |dead-url= ignored (|url-status= suggested) (help)
  4. "Azhagiya Tamil Magal new serial on Zee Tamil". cinema.dinamalar.com.