ਸ਼ੀਲਾ ਸ੍ਰੀ ਪ੍ਰਕਾਸ਼
ਸ਼ੀਲਾ ਸ੍ਰੀ ਪ੍ਰਕਾਸ਼ ਭਾਰਤੀ ਮੂਲ ਦੀ ਆਰਕੀਟੈਕਟ ਹੈ। ਉਸ ਨੇ 1979 ਵਿੱਚ ਚੇਨਈ ਵਿੱਚ ਸ਼ਿਲਪਾ ਆਰਕੀਟੈਕਟਸ ਦੀ ਸਥਾਪਨਾ ਕੀਤੀ ਅਤੇ ਇਹ ਆਰਕੀਟੈਕਟ ਦੇ ਤੌਰ ਤੇ ਕੰਮ ਕਰਨ ਵਾਲੀ ਭਾਰਤ ਦੀ ਪਹਿਲੀ ਮਹਿਲਾ ਹੈ। ਉਹ ਪਿਛਲੇ 35 ਸਾਲਾਂ ਤੋਂ 1200 ਪ੍ਰਾਜੈਕਟਾਂ ਉੱਤੇ ਕੰਮ ਕੀਤਾ ਹੈ।[1][2][3][4][5]
ਹਵਾਲੇ
ਸੋਧੋ- ↑ Srinivas, Daketi (March 2013). Role of Women in The Profession of Architecture (pg 311) (in English). Human Rights International Research Journal ISSN (Print) : 2320 – 6942; Volume 1 Issue 1. ISBN 978-93-81583-98-2.
{{cite book}}
: CS1 maint: unrecognized language (link) - ↑ Nonie Niesewand (March 2015). "Through the Glass Ceiling". Architectural Digest.
- ↑ Dobrina Zhekova (28 October 2021). "9 Female Architects Designing the Future". Travel+Leisure from Time Inc.
- ↑ "Women Leaders at Work Series". The Wall Street Journal. 10 December 2013. Archived from the original on 24 March 2019.
- ↑ Shivani Chaudhary (4 January 2015). "India's 1st Woman To Establish Her Own Architectural Practice". Rethinking the Future.