ਸ਼ੀਲਾ (ਫ਼ਿਲਮ)
ਸ਼ੀਲਾ, ਪਿੰਡ ਦੀ ਕੁੜੀ 1935 ਦੀ ਬਣੀ ਕੇ. ਡੀ. ਮਹਿਰਾ[1] ਦੁਆਰਾ ਨਿਰਦੇਸ਼ਤ ਪੰਜਾਬੀ ਫ਼ਿਲਮ ਹੈ।[2][3] ਇਹ ਆਵਾਜ਼ ਵਾਲੀ ਪਹਿਲੀ ਪੰਜਾਬੀ ਫ਼ਿਲਮ ਹੈ।[2] ਇਹ ਕਲਕੱਤੇ ਵਿੱਚ ਬਣੀ ਅਤੇ ਲਾਹੌਰ ਵਿੱਚ ਰੀਲੀਜ ਹੋਈ ਸੀ। ਮੁਬਾਰਕ ਅਲੀ ਖਾਨ ਅਤੇ ਕੇ. ਡੀ. ਮਹਿਰਾ ਨੇ ਸੰਗੀਤ ਸੁਰਬੱਧ ਕੀਤਾ। ਬੇਬੀ ਨੂਰਜਹਾਂ ਦੀ ਅਦਾਕਾਰਾ ਅਤੇ ਗਾਇਕਾ[1] ਪੱਖੋਂ ਇਹ ਪਹਿਲੀ ਫ਼ਿਲਮ ਸੀ।[4]
ਸ਼ੀਲਾ ਜਾਂ ਪਿੰਡ ਦੀ ਕੁੜੀ | |
---|---|
ਨਿਰਦੇਸ਼ਕ | ਕੇ. ਡੀ. ਮਹਿਰਾ |
ਨਿਰਮਾਤਾ | ਇੰਦਿਰਾ ਮੂਵੀ ਟੋਨ |
ਸਿਤਾਰੇ | ਨੂਰਜਹਾਂ ਮੁਬਾਰਕ ਪੁਸ਼ਪਾ ਰਾਨੀ ਹੈਦਰ ਬੰਦੀ ਈਡਨ ਬਾਈ |
ਸੰਗੀਤਕਾਰ | ਮੁਬਾਰਕ ਅਲੀ ਖਾਨ ਕੇ. ਡੀ. ਮਹਿਰਾ |
ਰਿਲੀਜ਼ ਮਿਤੀ | 1935, ਬਰਤਾਨਵੀ ਭਾਰਤ |
ਦੇਸ਼ | ਭਾਰਤ |
ਭਾਸ਼ਾ | ਪੰਜਾਬੀ |
ਹਵਾਲੇ
ਸੋਧੋ- ↑ Interesting Facts – K.D. Mehra and Pind Di Kuri (1935)
- ↑ 2.0 2.1 "First film". www.enotes.com. Retrieved 27 March 2012.
- ↑ "Sheela/Pind Di Kurhi". www.mandamnoorjehan.com. Retrieved 26 March 2012.
- ↑ "The Melody Queen". www.bfi.org.uk. Archived from the original on 16 ਮਾਰਚ 2012. Retrieved 27 March 2012.
{{cite web}}
: Unknown parameter|dead-url=
ignored (|url-status=
suggested) (help)